- ਮੁੱਖ ਮੰਤਰੀ ਦੀ ਅਗਵਾਈ 'ਚ ਪੰਜਾਬ ਕੈਬਿਨੇਟ ਬੈਠਕ ਅੱਜ
- ਜਾਣੋਂ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
- ਭਾਰਤੀ ਫੌਜ ਨੇ ਚੀਨ ਨਾਲ ਐਲਏਸੀ 'ਤੇ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਬਦਲੇ ਨਿਯਮ
- ਜੰਮੂ ਕਸ਼ਮੀਰ: ਪੁੰਛ ਜ਼ਿਲ੍ਹੇ 'ਚ ਪਾਕਿਸਤਾਨ ਨੇ ਮੁੜ ਕੀਤੀ ਗੋਲੀਬੰਦੀ ਦੀ ਉਲੰਘਣਾ
- ਜਗਨਨਾਥ ਰੱਥ ਯਾਤਰਾ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
- 'ਭਾਰਤ ਤੇ ਚੀਨ ਦੇ ਰੱਖਿਆ ਮੰਤਰੀ ਮਾਸਕੋ ਦੇ ਰੈਡ ਸਕੁਏਅਰ 'ਚ ਸਾਂਝਾ ਕਰਨਗੇ ਟੇਬਲ'
- 75ਵੀਂ ਵਿਕਟਰੀ ਡੇਅ ਪਰੇਡ 'ਚ ਸ਼ਾਮਲ ਹੋਣ ਲਈ ਰਾਜਨਾਥ ਸਿੰਘ ਅੱਜ ਹੋਣਗੇ ਰੂਸ ਲਈ ਰਵਾਨਾ
- ਅੱਤਵਾਦੀ ਹਮਲੇ ਦੀ ਸ਼ੰਕਾ ਨੂੰ ਲੈ ਕੇ ਦਿੱਲੀ 'ਚ ਹਾਈ ਅਲਰਟ ਜਾਰੀ
- ਕੋਰੋਨਾ ਦੀ ਚਪੇਟ 'ਚ ਭਾਰਤ, 4 ਲੱਖ 10 ਹਜ਼ਾਰ ਤੋਂ ਵੱਧ ਹੋਈ ਮਰੀਜ਼ਾਂ ਦੀ ਗਿਣਤੀ
- ਵਿਸ਼ਵ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 89.38 ਲੱਖ ਤੋਂ ਪਾਰ, 4.67 ਲੱਖ ਲੋਕਾਂ ਦੀ ਮੌਤ