ETV Bharat / bharat

'ਜੇ ਦਿੱਲੀ 'ਚ ਕਾਂਗਰਸ ਜਾਂ 'ਆਪ' ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ'

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ ਕਿ ਜੇ ਦਿੱਲੀ ਵਿੱਚ 'ਆਪ' ਜਾਂ ਕਾਂਗਰਸ ਦੀ ਸਰਕਾਰ ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਬਣ ਜਾਵੇਗਾ।

ਰਵੀ ਕਿਸ਼ਨ
ਰਵੀ ਕਿਸ਼ਨ
author img

By

Published : Jan 31, 2020, 5:03 PM IST

ਨਵੀਂ ਦਿੱਲੀ: ਰਾਜਧਾਨੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਕੁਝ ਹੀ ਦਿਨ ਰਹਿ ਗਏ ਨੇ ਇਸ ਲਈ ਸਾਰੀਆਂ ਪਾਰਟੀਆਂ ਸੱਤਾ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਦੌਰਾਨ ਭਾਜਪਾ ਦੇ ਸਾਂਸਦ ਰਵੀ ਕਿਸ਼ਨ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਸਰਕਾਰ ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ।

'ਜੇ ਦਿੱਲੀ ਵਿੱਚ ਕਾਂਗਰਸ ਜਾਂ 'ਆਪ' ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ'

ਰਾਜਧਾਨੀ ਵਿੱਚ ਇਸ ਵੇਲੇ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਅਤੇ ਇਸ ਵੇਲੇ ਦਿੱਲੀ ਦੀਆਂ ਚੋਣਾਂ ਵਿੱਚ ਸ਼ਾਹੀਨ ਬਾਗ਼ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ। ਇਸ ਦੌਰਾਨ ਭਾਜਪਾ ਦੇ ਗੋਰਖਪੁਰ ਤੋਂ ਸਾਂਸਦ ਰਵੀ ਕਿਸ਼ਨ ਨੇ ਕਿਹਾ ਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਸਰਕਾਰ ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ। ਲੋਕ ਅਜਿਹਾ ਨਹੀਂ ਚਾਹੁੰਦੇ ਇਸ ਲਈ ਲੋਕ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤ ਰਹੇ ਹਨ।

ਇਸ ਦੌਰਾਨ ਰਵੀ ਕਿਸ਼ਨ ਨੇ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਉਸ ਤਰ੍ਹਾਂ ਦੀ ਭਾਜਪਾ ਦੀਆਂ ਸੀਟਾਂ ਵਧਦੀਆਂ ਜਾ ਰਹੀਆਂ ਹਨ ਹੁਣ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।

ਦਿੱਲੀ ਵਿੱਚ ਲੰਮਾ ਬਨਵਾਸ ਕੱਟ ਕੇ ਭਾਰਤੀ ਜਨਤਾ ਪਾਰਟੀ ਵਾਪਸੀ ਕਰ ਰਹੀ ਹੈ। ਇਸ ਦੌਰਾਨ ਰਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀ ਪਾਰਟੀ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਰਾਜਧਾਨੀ ਬਣਾ ਦੇਵੇਗੀ।

ਦਿੱਲੀ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪਣੀ ਦਮ ਖਮ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਇਸ ਦੌਰਾਨ ਸ਼ਾਹੀਨ ਬਾਗ਼ ਦਾ ਮੁੱਦਾ ਸਭ ਤੋਂ ਅਹਿਮ ਬਣਿਆ ਹੋਇਆ ਹੈ। ਹੁਣ ਤਾਂ ਬੱਸ ਲੋਕਾਂ ਦੀਆਂ ਨਿਗਾਹਾ 11 ਫ਼ਰਵਰੀ ਤੇ ਟਿਕੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਤੇ ਰਾਜ ਕਰਦੀ ਹੈ।

Intro:नई दिल्ली:
दिल्ली में चुनाव प्रचार में राजनीतिक पार्टियां ताकत झोंकने में कोई कोर कसर नहीं छोड़ रहीं. इसी क्रम में शुक्रवार को करोल बाग विधानसभा की झुग्गियों में सांसद रवि किशन पहुंचे. उन्होंने यहां कहा कि दिल्ली के लोग जानते हैं कि अगर आप और कांग्रेस की सरकार दिल्ली में आई तो हर मोहल्ले में शाहीन बाग बन जाएगा. लोग ऐसा नहीं चाहते और इसीलिए भाजपा को जिता रहे हैं.

Body:ईटीवी भारत से बातचीत में रवि किशन ने कहा कि बीते 3-4 दिनों में दिल्ली में बहुत बड़ा बदलाव आया है. ये चुनाव उठ रहा है और रोज़ाना भाजपा की सीट बढ़ रही हैं. अब दिल्ली में भाजपा की सरकार बन रही है.

Conclusion:रवि बोले कि दिल्ली में लंबा वनवास काटकर भारतीय जनता पार्टी की सरकार बन रही है. नरेंद्र मोदी की लीडरशिप में पार्टी दिल्ली को विश्व की सर्वश्रेष्ठ राजधानी बनेगी. उन्होंने दोहराया कि दिल्ली में भाजपा की ही सरकार बन रही है. ऐसे में उन्होंने अपने स्टाइल में दिल्ली के वोटरों से भाजपा को वोट देने की अपील की.
ETV Bharat Logo

Copyright © 2024 Ushodaya Enterprises Pvt. Ltd., All Rights Reserved.