ETV Bharat / bharat

ਰਿਚਾ ਨੂੰ ਜ਼ਮਾਨਤ ਬਦਲੇ ਕੁਰਾਨ ਵੰਡਣ ਦੇ ਆਦੇਸ਼ ਨੂੰ ਕੋਰਟ ਨੇ ਲਿਆ ਵਾਪਿਸ - ranchi news

ਰਿਚਾ ਨੂੰ ਜ਼ਮਾਨਤ ਲਈ ਪੰਜ ਕੁਰਾਨ ਵੰਡਣ ਦੇ ਆਦੇਸ਼ ਨੂੰ ਅਦਾਲਤ ਨੇ ਲਿਆ ਵਾਪਸ, ਕੁਰਾਨ ਵੰਡਣ ਦੇ ਫੈਸਲੇ ਦਾ ਬਾਰ ਐਸੋਸੀਏਸ਼ਨ ਨੇ ਵੀ ਕੀਤੀ ਸੀ ਵਿਰੋਧ।

Ranchi court has taken back the order to distribute five quran
author img

By

Published : Jul 17, 2019, 8:14 PM IST

ਰਾਂਚੀ: ਜ਼ਿਲ੍ਹਾ ਅਦਾਲਤ ਨੇ ਰਿਚਾ ਨੂੰ ਫੇਸਬੁੱਕ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਲਈ ਪੰਜ ਕੁਰਾਨ ਵੰਡਣ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਸਹਾਇਕ ਪਬਲਿਕ ਵਕੀਲ ਦਾ ਅਰਜ਼ੀ 'ਤੇ ਬੁੱਧਵਾਰ ਨੂੰ ਅਦਾਲਤ ਨੇ ਕੁਰਾਨ ਵੰਡਣ ਦੀ ਸ਼ਰਤ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜ਼ਮਾਨਤ ਦੇ ਬਦਲੇ ਕੁਰਾਨ ਵੰਡਣ ਦੇ ਫੈਸਲੇ ਦਾ ਬਾਰ ਐਸੋਸੀਏਸ਼ਨ ਨੇ ਵੀ ਵਿਰੋਧ ਕੀਤਾ।

  • A Ranchi Court modified its earlier order by dropping additional condition of distribution of copies of Holy Quran by a student, Richa Bharti.Court had earlier passed judgement to distribute Holy Quran as condition for bail, for posting an allegedly communal post on social media. pic.twitter.com/kJXBNOgvEF

    — ANI (@ANI) July 17, 2019 " class="align-text-top noRightClick twitterSection" data=" ">
ਕੀ ਹੈ ਮਾਮਲਾ?ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ 12 ਜੁਲਾਈ ਨੂੰ ਸਦਰ ਅੰਜੁਮਨ ਕਮੇਟੀ, ਪਿਠੋਰਿਆ ਵਲੋਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਪਿਛਲੇ ਤਿੰਨ ਦਿਨਾਂ ਤੋਂ ਰਿਚਾ ਫੇਸਬੁੱਕ ਸਾਈਟ ਉੱਤੇ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰ ਰਹੀ ਹੈ। ਇਸਦਾ ਪ੍ਰਚਾਰ ਕਰ ਰਹੀ ਹੈ। ਇਸ ਨਾਲ ਇਲਾਕੇ 'ਚ ਕਦੇ ਵੀ ਧਾਰਮਿਕ ਭਾਵਨਾ ਭੜਕ ਸਕਦੀ ਹੈ। ਸ਼ਿਕਾਇਤ ਦਰਜ ਹੋਣ ਦੇ ਤਿੰਨ ਘੰਟੇ ਦੇ ਅੰਦਰ ਰਿਚਾ ਪਟੇਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ। ਉੱਥੇ ਹੀ, ਜੇਲ੍ਹ ਭੇਜੇ ਜਾਣ ਤੋਂ ਬਾਅਦ ਲਗਾਤਾਰ ਹਿੰਦੂ ਸੰਗਠਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਸੋਮਵਾਰ ਨੂੰ ਜੁਡੀਸ਼ੀਅਲ ਮੈਜਿਸਟਰੇਟ ਮਨੀਸ਼ ਕੁਮਾਰ ਸਿੰਘ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਰਿਚਾ ਨੂੰ ਇੱਕ ਸ਼ਰਤ ਰੱਖ ਜ਼ਮਾਨਤ ਦਿੱਤੀ। ਜਜ ਨੇ ਕਿਹਾ ਕਿ ਰਿਚਾ ਨੂੰ 15 ਦਿਨਾਂ ਦੇ ਅੰਦਰ ਪੰਜ ਕੁਰਾਨ ਵੰਡਣੇ ਹੋਣਗੇ। ਮੰਗਲਵਾਰ ਨੂੰ ਰਿਚਾ ਭਾਰਤੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਕੁਰਾਨ ਨਹੀਂ ਵੰਡੇਗੀ। ਉਹ ਅਦਾਲਤ ਦੇ ਕੁਰਾਨ ਵੰਡਣ ਦੇ ਆਦੇਸ਼ ਨੂੰ ਹਾਈਅਰ ਕੋਰਟ ਵਿੱਚ ਚੁਣੌਤੀ ਦੇਵੇਗੀ। ਰਿਚਾ ਨੇ ਕਿਹਾ ਕਿ ਅੱਜ ਅਦਾਲਤ ਕੁਰਾਨ ਵੰਡਣ ਲਈ ਕਹਿ ਰਹੀ ਹੈ, ਕੱਲ ਨਮਾਜ਼ ਪੜਣ ਲਈ ਕਹੇਗੀ, ਇਸਲਾਮ ਕਬੂਲ ਕਰਨ ਲਈ ਕਹੇਗੀ। ਇੱਥੇ ਕਿੱਥੋਂ ਤੱਕ ਜਾਇਜ਼ ਹੈ। ਅਸੀਂ ਕਿਸੇ ਧਰਮ ਦੀ ਬੇਇੱਜ਼ਤੀ ਨਹੀਂ ਕੀਤੀ ਹੈ।

Intro:Body:

ਰਿਚਾ ਨੂੰ ਜ਼ਮਾਨਤ ਬਦਲੇ ਕੁਰਾਨ ਵੰਡਣ ਦੇ ਆਦੇਸ਼ ਨੂੰ ਕੋਰਟ ਨੇ ਲਿਆ ਵਾਪਿਸ

ਰਿਚਾ ਨੂੰ ਜ਼ਮਾਨਤ ਲਈ ਪੰਜ ਕੁਰਾਨ ਵੰਡਣ ਦੇ ਆਦੇਸ਼ ਨੂੰ ਅਦਾਲਤ ਨੇ ਲਿਆ ਵਾਪਸ, ਕੁਰਾਨ ਵੰਡਣ ਦੇ ਫੈਸਲੇ ਦਾ ਬਾਰ ਐਸੋਸੀਏਸ਼ਨ ਨੇ ਵੀ ਕੀਤੀ ਸੀ ਵਿਰੋਧ।

ਰਾਂਚੀ: ਜ਼ਿਲ੍ਹਾ ਅਦਾਲਤ ਨੇ ਰਿਚਾ ਨੂੰ ਫੇਸਬੁੱਕ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਲਈ ਪੰਜ ਕੁਰਾਨ ਵੰਡਣ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਸਹਾਇਕ ਪਬਲਿਕ ਵਕੀਲ ਦਾ ਅਰਜ਼ੀ 'ਤੇ ਬੁੱਧਵਾਰ ਨੂੰ ਅਦਾਲਤ ਨੇ ਕੁਰਾਨ ਵੰਡਣ ਦੀ ਸ਼ਰਤ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜ਼ਮਾਨਤ ਦੇ ਬਦਲੇ ਕੁਰਾਨ ਵੰਡਣ ਦੇ ਫੈਸਲੇ ਦਾ ਬਾਰ ਐਸੋਸੀਏਸ਼ਨ ਨੇ ਵੀ ਵਿਰੋਧ ਕੀਤਾ। 

ਕੀ ਹੈ ਮਾਮਲਾ

ਸੋਸ਼ਲ ਮੀਡੀਆਂ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ 12 ਜੁਲਾਈ ਨੂੰ ਸਦਰ ਅੰਜੁਮਨ ਕਮੇਟੀ, ਪਿਠੋਰਿਆ ਵਲੋਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਸੀ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਪਿਛਲੇ ਤਿੰਨ ਦਿਨਾਂ ਤੋਂ ਰਿਚਾ ਫੇਸਬੁੱਕ ਸਾਈਟ ਉੱਤੇ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰ ਰਹੀ ਹੈ। ਇਸਦਾ ਪ੍ਰਚਾਰ ਕਰ ਰਹੀ ਹੈ। ਇਸ ਨਾਲ ਇਲਾਕੇ 'ਚ ਕਦੇ ਵੀ ਧਾਰਮਿਕ ਭਾਵਨਾ ਭੜਕ ਸਕਦੀ ਹੈ। ਸ਼ਿਕਾਇਤ ਦਰਜ ਹੋਣ ਦੇ ਤਿੰਨ ਘੰਟੇ ਦੇ ਅੰਦਰ ਰਿਚਾ ਪਟੇਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ। ਉੱਥੇ ਹੀ, ਜੇਲ੍ਹ ਭੇਜੇ ਜਾਣ ਤੋਂ ਬਾਅਦ ਲਗਾਤਾਰ ਹਿੰਦੂ ਸੰਗਠਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਸੋਮਵਾਰ ਨੂੰ ਜੁਡੀਸ਼ੀਅਲ ਮੈਜਿਸਟਰੇਟ ਮਨੀਸ਼ ਕੁਮਾਰ ਸਿੰਘ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਰਿਚਾ ਨੂੰ ਇੱਕ ਸ਼ਰਤ ਰੱਖ ਜ਼ਮਾਨਤ ਦਿੱਤੀ। ਜਜ ਨੇ ਕਿਹਾ ਕਿ ਰਿਚਾ ਨੂੰ 15 ਦਿਨਾਂ ਦੇ ਅੰਦਰ ਪੰਜ ਕੁਰਾਨ ਵੰਡਣੇ ਹੋਣਗੇ। 

ਮੰਗਲਵਾਰ ਨੂੰ ਰਿਚਾ ਭਾਰਤੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਕੁਰਾਨ ਨਹੀਂ ਵੰਡੇਗੀ। ਉਹ ਅਦਾਲਤ ਦੇ ਕੁਰਾਨ ਵੰਡਣ ਦੇ ਆਦੇਸ਼ ਨੂੰ ਹਾਈਅਰ ਕੋਰਟ ਵਿੱਚ ਚੁਣੌਤੀ ਦੇਵੇਗੀ। ਰਿਚਾ ਨੇ ਕਿਹਾ ਕਿ ਅੱਜ ਅਦਾਲਤ ਕੁਰਾਨ ਵੰਡਣ ਲਈ ਕਹਿ ਰਹੀ ਹੈ, ਕੱਲ ਨਮਾਜ਼ ਪੜਣ ਲਈ ਕਹੇਗੀ, ਇਸਲਾਮ ਕਬੂਲ ਕਰਨ ਲਈ ਕਹੇਗੀ। ਇੱਥੇ ਕਿੱਥੋਂ ਤੱਕ ਜਾਇਜ਼ ਹੈ। ਅਸੀਂ ਕਿਸੇ ਧਰਮ ਦੀ ਬੇਇੱਜ਼ਤੀ ਨਹੀਂ ਕੀਤੀ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.