ETV Bharat / bharat

106 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਪੀ. ਚਿਦੰਬਰਮ

author img

By

Published : Dec 4, 2019, 8:46 PM IST

INX ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ 106 ਦਿਨਾਂ ਬਾਅਦ ਜੇਲ੍ਹ ਤੋਂ ਰਿਹਾ ਹੋ ਗਏ ਹਨ।

chidambaram steps out from tihar jail
ਫ਼ੋਟੋ

ਨਵੀਂ ਦਿੱਲੀ: INX ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਇਆ ਹੈ। ਫ਼ੈਸਲੇ ਦੌਰਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਚਿਦੰਬਰਮ ਤਿਹਾੜ ਜੇਲ੍ਹ ਤੋਂ ਰਿਹਾ ਹੋ ਗਏ।

chidambaram steps out from tihar jail
chidambaram steps out from tihar jail

ਜ਼ਮਾਨਤ ਮਿਲਣ ਤੋਂ ਬਾਅਦ ਕਾਰਤੀ ਚਿਦੰਬਰਮ ਆਪਣੇ ਪਿਤਾ ਨੂੰ ਲੈਣ ਲਈ ਤਿਹਾੜ ਜੇਲ੍ਹ ਪਹੁੰਚੇ। ਚਿਦੰਬਰ ਨੂੰ 2 ਲੱਖ ਦਾ ਸਕਿਊਰਿਟੀ ਬਾਂਡ ਅਤੇ 2 ਲੱਖ ਦੇ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ।

ਕੋਰਟ ਨੇ ਕਿਹਾ, "ਦਿੱਲੀ HC ਨੇ ਜ਼ੁਰਮ ਦੀ ਗੰਭੀਰਤਾ ਨਾਲ ਸੰਬੰਧਤ ਜ਼ਮਾਨਤ ਨੂੰ ਸਹੀ ਠਹਿਰਾਇਆ ਸੀ। ਹਾਲਾਂਕਿ, ਅਸੀਂ ਮਾਮਲੇ ਦੀ ਮੇਰਿਟ ਉੱਤੇ ਦਿੱਲੀ HC ਦੀਆਂ ਟਿੱਪਣੀਆਂ ਨੂੰ ਅਸਵੀਕਾਰ ਕਰਦੇ ਹਨ। ਵਰਤਮਾਨ ਸਥਿਤੀਆਂ ਵਿੱਚ ਅਸੀਂ ਸੀਲਬੰਦ ਕਵਰ ਦਸਤਾਵੇਜ਼ਾਂ ਨੂੰ ਖੋਲਣ ਵਿੱਚ ਰੁਝਾਨ ਨਹੀਂ ਰੱਖਦੇ, ਪਰ ਜਦੋਂ ਇਸ ਨੂੰ ਦਿੱਲੀ HC ਵਲੋਂ ਖੋਲ੍ਹਿਆਂ ਗਿਆ ਸੀ ਤਾਂ ਅਸੀਂ ਸੀਲਬੰਦ ਕਵਰ ਦੀ ਸੂਚਨਾ ਲੈ ਲਈ ਹੈ। ਪਹਿਲਾਂ ਜ਼ਮਾਨਤ ਲਈ ਮਨਾ ਕਰ ਦਿੱਤਾ ਸੀ ਅਤੇ ਪਟੀਸ਼ਨਕਰਤਾ 40 ਦਿਨਾਂ ਲਈ ਪੁਛਗਿਛ ਲਈ ਉਪਲਬਧ ਸੀ।"

ਦੱਸ ਦਈਏ ਕਿ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ ਨੂੰ 5 ਸਤੰਬਰ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਪਿਛਲੇ ਵੀਰਵਾਰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੌਰਾਨ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਅਤੇ ਉਹ ਸੁਰੱਖਿਆ ਹਟਾਉਣ ਦੀ ਉਡੀਕ ਕਰ ਰਹੇ ਹਨ। ਤਿੰਨ ਜੱਜਾਂ ਦੀ ਬੈਂਚ ਜਸਟਿਸ ਆਰ ਬਾਨੁਮਤੀ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਹਰਿਸ਼ਿਕੇਸ਼ ਰਾਏ ਫ਼ੈਸਲਾ ਸੁਣਾਇਆ।

Intro:Body:

Title 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.