ETV Bharat / bharat

ਕਰਨਾਟਕਾ ਵਿਧਾਨਸਭਾ ਜ਼ਿਮਨੀ ਚੋਣਾਂ: 15 ਸੀਟਾਂ ਲਈ ਵੋਟਿੰਗ ਜਾਰੀ - Karnataka Bypoll election

ਕਰਨਾਟਕਾ ਵਿਧਾਨਸਭਾ ਦੀਆਂ 15 ਸੀਟਾਂ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਬੀ.ਐਸ.ਯੇਦੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਕਿਸਮਤ ਹੋਵੇਗੀ ਤੈਅ।

Karnataka Bypoll election
ਫ਼ੋਟੋ
author img

By

Published : Dec 5, 2019, 9:04 AM IST

ਨਵੀਂ ਦਿੱਲੀ:ਕਰਨਾਟਕਾ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ 17 ਵਿਧਾਇਕਾਂ ਨੂੰ ਅਯੋਗ ਕਰਾਰ ਦਿੰਦਿਆ ਖਾਲੀ ਅਸਾਮੀਆਂ ਨੂੰ ਭਰਨ ਲਈ ਹੋ ਰਹੀਆਂ ਹਨ। ਵਿਧਾਨ ਸਭਾ 'ਚ ਭਾਜਪਾ ਦੇ 105 ਵਿਧਾਇਕ ,ਕਾਂਗਰਸ ਦੇ 66 ਜਦ (ਏਐਸ) ਦੇ 34 ਤੇ ਬਸਪਾ ਦਾ 1 ਵਿਧਾਇਕ ਹੈ।

ਦੱਸ ਦੇਇਏ ਕਿ ਭਾਜਪਾ ਨੂੰ ਰਾਜ ਸੱਤਾ 'ਚ ਬਣੇ ਰਹਿਣ ਲਈ 225 ਮੈਂਬਰ ਅਸੈਂਬਲੀ 'ਚ 15 ਸੀਟਾਂ ਤੋਂ ਵੀ ਘੱਟੋ ਘੱਟ 6 ਸੀਟਾਂ ਜਿੱਤਣ ਦੀ ਜ਼ਰੂਰਤ ਹੈ।

ਕਰਨਾਟਕਾ ਵਿਧਾਨਸਭਾ ਜ਼ਿਮਨੀ ਚੋਣਾਂ
ਕਰਨਾਟਕਾ ਵਿਧਾਨਸਭਾ ਜ਼ਿਮਨੀ ਚੋਣਾਂ

ਇਹ ਵੀ ਪੜ੍ਹੋ: SYL ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ

ਵੋਟਾਂ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਚੁੱਕਾ ਹੈ ਤੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।

Intro:Body:

Karnatka Bypoll 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.