ETV Bharat / bharat

ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਹਿੰਸਾ ਮਗਰੋਂ ਭਾਜਪਾ ਨੇ ਮਮਤਾ ਦੇ ਪ੍ਰਚਾਰ 'ਤੇ ਬੈਨ ਦੀ ਕੀਤੀ ਮੰਗ

ਬੀਜੇਪੀ ਨੇ ਚੋਣ ਕਮਿਸ਼ਨ ਤੋ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੂਬੇ ਵਿੱਚ ਪ੍ਰਚਾਰ ਦੀ ਰੋਕਥਾਮ ਲਈ ਮੰਗ ਕੀਤੀ ਹੈ। ਜਿਸ ਮਗਰੋਂ ਚੋਣ ਕਮਿਸ਼ਨ 11.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਬੰਗਾਲ ਦੇ ਅਧਿਕਾਰੀਆਂ ਨਾਲ ਬੈਠਕ ਕਰੇਗਾ।

ਡਿਜ਼ਾਇਨ ਫ਼ੋਟੋ।
author img

By

Published : May 15, 2019, 10:59 AM IST

ਕੋਲਕਾਤਾ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਹੋਏ ਵਿਸ਼ਾਲ ਰੋਡ ਸ਼ੋਅ ਦੌਰਾਨ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿੱਚ ਹੋਈ ਭਿੜੰਤ ਤੋ ਬਾਅਦ ਬੀਜੇਪੀ ਨੇ ਚੋਣ ਕਮਿਸ਼ਨ ਤੋ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੂਬੇ ਵਿੱਚ ਪ੍ਰਚਾਰ ਦੀ ਰੋਕਥਾਮ ਲਈ ਮੰਗ ਕੀਤੀ ਹੈ।

  • BJP delegation comprising of Defence Minister Nirmala Sitharaman, Union Minister Mukhtar Abbas Naqvi, Anil Baluni, GVL Narasimha Rao & others will meet Election Commission of India today over clashes at party president Amit Shah's roadshow in Kolkata.

    — ANI (@ANI) May 14, 2019 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਕੋਲਕਾਤਾ ਵਿਚ ਹਿੰਸਾ ਅਤੇ ਅੱਗ ਲਾਉਣ ਦੀ ਘਟਨਾ ਤੋਂ ਬਾਅਦ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਮੁਖ਼ਤਾਰ ਅੱਬਾਸ ਨਕਵੀ ਸਮੇਤ ਪਾਰਟੀ ਦੇ ਵਫ਼ਦ ਨੇ ਚੋਣ ਕਮਿਸ਼ਨ ਨੂੰ ਪਹੁੰਚ ਕੀਤੀ ਅਤੇ ਸੂਬੇ 'ਚ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੀ ਮੰਗ ਕੀਤੀ।

  • Election Commission to hold a meeting with West Bengal observers on poll violence in the state at 11.30 am today via video conferencing pic.twitter.com/9AemO9TkG2

    — ANI (@ANI) May 15, 2019 " class="align-text-top noRightClick twitterSection" data=" ">

ਇਸ ਹਿੰਸਕ ਘਟਨਾ ਮਗਰੋਂ ਚੋਣ ਕਮਿਸ਼ਨ 11.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਬੰਗਾਲ ਦੇ ਅਧਿਕਾਰੀਆਂ ਨਾਲ ਬੈਠਕ ਕਰੇਗਾ।

ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਕਿਹਾ, ''ਭਾਜਪਾ ਨੇ ਬਾਹਰੋਂ ਗੁੰਡੇ ਸੱਦ ਕੇ ਹੰਗਾਮਾ ਤੇ ਹਿੰਸਾ ਕਰਾਈ ਹੈ। ਉਨ੍ਹਾਂ ਵਿਦਿਆਸਾਗਰ ਕਾਲਜ ਵਿੱਚ ਭਾਜਪਾ ਸਮਰਥਕਾਂ ਵੱਲੋਂ ਕਥਿਤ ਤੌਰ 'ਤੇ ਕੀਤੀ ਹਿੰਸਾ ਦੀ ਨਿਖੇਧੀ ਕੀਤੀ।''

Intro:Body:

West Bangal

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.