ਨਵੀਂ ਦਿੱਲੀ: ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਅੱਤਵਾਦ ਵਿਰੋਧੀ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਅੱਤਵਾਦ ਵਿਰੁੱਧ ਲੜਦੇ ਵੀਰਾਂ ਤੇ ਵੀਰਾਂਗਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ।
ਵੈਂਕਈਆ ਨਾਇਡੂ ਨੇ ਟਵੀਟ ਕਰਦਿਆ ਲਿਖਿਆ ਕਿ, "ਅੱਜ ਅੱਤਵਾਦ ਵਿਰੋਧੀ ਦਿਵਸ ਮੌਕੇ ਮੈਂ ਸਾਰੇ ਬਹਾਦੁਰ ਵੀਰਾਂ ਤੇ ਭੈਣਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਮਾਤਾ ਦੀ ਧਰਤੀ ਨੂੰ ਅੱਤਵਾਦ ਤੋਂ ਬਚਾਉਣ ਲਈ ਆਪਣੇ ਜੀਵਨ ਦਾ ਬਲਿਦਾਨ ਕੀਤਾ।"
-
दहशतवाद हा मानवतेचा शत्रू आणि जागतिक शांततेसाठी सर्वात मोठा धोका आहे. दहशतवादाला समर्थन देणार्या आणि कोणत्याही स्वरूपात प्रोत्साहन देणाऱ्या राष्ट्रांना वेगळं ठेवण्यासाठी सर्व देशांनी एकत्र आले पाहिजे.
— Vice President of India (@VPSecretariat) May 21, 2020 " class="align-text-top noRightClick twitterSection" data="
">दहशतवाद हा मानवतेचा शत्रू आणि जागतिक शांततेसाठी सर्वात मोठा धोका आहे. दहशतवादाला समर्थन देणार्या आणि कोणत्याही स्वरूपात प्रोत्साहन देणाऱ्या राष्ट्रांना वेगळं ठेवण्यासाठी सर्व देशांनी एकत्र आले पाहिजे.
— Vice President of India (@VPSecretariat) May 21, 2020दहशतवाद हा मानवतेचा शत्रू आणि जागतिक शांततेसाठी सर्वात मोठा धोका आहे. दहशतवादाला समर्थन देणार्या आणि कोणत्याही स्वरूपात प्रोत्साहन देणाऱ्या राष्ट्रांना वेगळं ठेवण्यासाठी सर्व देशांनी एकत्र आले पाहिजे.
— Vice President of India (@VPSecretariat) May 21, 2020
ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਲੜਨ ਦੀ ਡਿਊਟੀ ਸਿਰਫ਼ ਫੌਜ ਦੀ ਹੀਂ ਨਹੀਂ ਹੈ, ਬਲਕਿ ਹਰ ਨਾਗਰਿਕ ਦਾ ਫਰਜ਼ ਹੈ।
-
दहशतवादाविरूद्ध लढा देणे ही केवळ सुरक्षा दलांची जबाबदारी नाही. या वाईटाशी लढा देणे प्रत्येक नागरिकाचे कर्तव्य आहे. दहशतवादाचा पाडाव करण्यासाठी सर्व भारतीयांनी सदैव एकत्र राहिले पाहिजे.
— Vice President of India (@VPSecretariat) May 21, 2020 " class="align-text-top noRightClick twitterSection" data="
">दहशतवादाविरूद्ध लढा देणे ही केवळ सुरक्षा दलांची जबाबदारी नाही. या वाईटाशी लढा देणे प्रत्येक नागरिकाचे कर्तव्य आहे. दहशतवादाचा पाडाव करण्यासाठी सर्व भारतीयांनी सदैव एकत्र राहिले पाहिजे.
— Vice President of India (@VPSecretariat) May 21, 2020दहशतवादाविरूद्ध लढा देणे ही केवळ सुरक्षा दलांची जबाबदारी नाही. या वाईटाशी लढा देणे प्रत्येक नागरिकाचे कर्तव्य आहे. दहशतवादाचा पाडाव करण्यासाठी सर्व भारतीयांनी सदैव एकत्र राहिले पाहिजे.
— Vice President of India (@VPSecretariat) May 21, 2020
ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ, "ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਅਤੇ ਗਲੋਬਲ ਸ਼ਾਂਤੀ ਨੂੰ ਭੰਗ ਕਰਦੀ ਹੈ। ਸਾਰੇ ਦੇਸ਼ਾਂ ਵਲੋਂ ਮਿਲ ਕੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਨੋਟਬੰਦੀ-ਜੀਐੱਸਟੀ ਤੋਂ ਬਾਅਦ ਕੋਰੋਨਾ ਵਾਇਰਸ ਨੇ ਤੋੜਿਆ ਵਪਾਰੀਆਂ ਦਾ ਲੱਕ