ETV Bharat / bharat

ਹੈਦਰਾਬਾਦ ਦੇ 5 ਸਾਲਾ ਬੱਚੇ ਨੇ ਤਾਈਕਵਾਂਡੋ ਵਿੱਚ ਬਣਾਇਆ ਗਿਨੀਜ਼ ਵਰਲਡ ਰਿਕਾਰਡ

author img

By

Published : Jan 14, 2020, 10:15 AM IST

ਹੈਦਰਾਬਾਦ ਦੇ 5 ਸਾਲਾ ਬੱਚੇ ਨੇ ਤਾਈਕਵਾਂਡੋ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਬੱਚੇ ਦਾ ਨਾਂਅ ਅਸ਼ਮਾਨ ਤਨੇਜਾ ਹੈ ਜੋ ਕਿ ਸ਼ਾਨਦਾਰ ਤਾਈਕਵਾਂਡੋ ਖਿਡਾਰੀ ਹੈ।

Aashman taneja
ਅਸ਼ਮਾਨ ਤਨੇਜਾ

ਹੈਦਰਾਬਾਦ: 5 ਸਾਲਾ ਬੱਚੇ ਅਸ਼ਮਨ ਤਨੇਜਾ ਨੇ ਤਾਈਕਵਾਂਡੋ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਅਸ਼ਮਾਨ ਬਹੁਤ ਹੀ ਘੱਟ ਉਮਰ ਵਿੱਚ ਇੱਕ ਸ਼ਾਨਦਾਰ ਤਾਈਕਵਾਂਡੋ ਖਿਡਾਰੀ ਅਤੇ ਇਕ ਅਥਲੀਟ ਹੈ।

ਉਹ ਯੂਐਸਏ ਵਰਲਡ ਓਪਨ ਤਾਈਕਵਾਂਡੋ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਹੈ ਅਤੇ ਹੁਣ ਉਸ ਨੇ ਗਿਨੀਜ਼ ਵਰਲਡ ਰਿਕਾਰਡ ਵੀ ਬਣਾ ਲਿਆ ਹੈ।

ਆਸ਼ਮਾਨ ਤਨੇਜਾ ਦੇ ਪਿਤਾ ਆਸ਼ੀਸ਼ ਤਨੇਜਾ ਨੇ ਕਿਹਾ, "ਮੇਰੇ ਬੇਟੇ ਨੇ ਵਿਸ਼ਵ ਰਿਕਾਰਡ ਲਈ ਬਹੁਤ ਅਭਿਆਸ ਕੀਤਾ, ਉਹ ਆਪਣੀ ਭੈਣ ਤੋਂ ਪ੍ਰੇਰਿਤ ਹੋਇਆ ਅਤੇ ਪਹਿਲਾਂ ਸਿਖਲਾਈ ਸ਼ੁਰੂ ਕੀਤੀ। ਉਹ ਰਿਕਾਰਡ ਹਾਸਲ ਕਰਨ ਵਾਲਾ ਸਭ ਤੋਂ ਛੋਟਾ ਬੱਚਾ ਸੀ।"

"ਮੇਰਾ ਬੇਟਾ ਹੁਣ ਇਕ ਹੋਰ ਗਿਨੀਜ਼ ਵਰਲਡ ਰਿਕਾਰਡ ਲਈ ਅਭਿਆਸ ਕਰ ਰਿਹਾ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਇਸ ਨੂੰ ਪ੍ਰਾਪਤ ਕਰੇਗਾ।"

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜਦਗੀਆਂ

ਅਸ਼ਮਾਨ ਨੇ ਕਿਹਾ, "ਜਦੋਂ ਮੇਰੀ ਭੈਣ ਨੂੰ ਦੋ ਗਿਨੀਡ਼ ਵਿਸ਼ਵ ਰਿਕਾਰਡ ਮਿਲੇ, ਤਾਂ ਮੈਂ ਵੀ ਇਹ ਰਿਕਾਰਡ ਪ੍ਰਾਪਤ ਕਰਨਾ ਚਾਹੁੰਦਾ ਸੀ। ਉਹ ਮੇਰੀ ਪ੍ਰੇਰਣਾ ਹੈ ਅਤੇ ਮੇਰੀ ਅਧਿਆਪਕਾ ਵੀ ਹੈ।"

Intro:Body:

5 year old make record 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.