ਦੱਸ ਦਈਏ ਕਿ ਇਹ ਮੁਕਾਬਲਾ ਦੇਰ ਰਾਤ ਤੋਂ ਜਾਰੀ ਹੈ ਤੇ ਫ਼ੌਜ ਨੇ 2 ਤੋਂ 3 ਅੱਤਵਾਦੀਆਂ ਨੂੰ ਘੇਰ ਕੇ ਰੱਖਿਆ ਹੈ। ਇਸ ਇਲਾਕੇ ਦੀਆਂ ਇੰਟਰਨੈੱਟ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਮੁਠਭੇੜ ਅੱਜ ਤੜਕੇ ਤੋਂ ਸ਼ੁਰੂ ਹੋਈ ਹੈ। ਇਸ ਜੁਆਇੰਟ ਆਪਰੇਸ਼ਨ ਵਿੱਚ 55 ਆਰਆਰ, ਸੀਆਰਪੀਐਫ਼ ਅਤੇ ਐਸਓਜੀ ਪੁਲਵਾਮਾ ਸ਼ਾਮਲ ਹਨ।
ਸੁਰੱਖਿਆਂ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਖ਼ਦਸ਼ਾ ਹੈ ਕਿ ਖੇਤਰ ਵਿੱਚ ਜੈਸ਼ ਦੇ 2 ਅੱਤਵਾਦੀ ਲੁੱਕੇ ਹੋਏ ਹਨ। ਇਨ੍ਹਾਂ ਦਾ ਸਬੰਧ ਪੁਲਵਾਮਾ ਹਮਲੇ ਦੇ ਮੁੱਖ ਦੋਸ਼ੀ ਆਦਿਲ ਅਦਮਦ ਡਾਰ ਤੋਂ ਹੈ।
Army Major, 3 other personnel killed in Pulwama encounter
— ANI Digital (@ani_digital) February 18, 2019 " class="align-text-top noRightClick twitterSection" data="
Read @ANI story | https://t.co/bMPSftdR0S pic.twitter.com/vftyzHepZX
">Army Major, 3 other personnel killed in Pulwama encounter
— ANI Digital (@ani_digital) February 18, 2019
Read @ANI story | https://t.co/bMPSftdR0S pic.twitter.com/vftyzHepZXArmy Major, 3 other personnel killed in Pulwama encounter
— ANI Digital (@ani_digital) February 18, 2019
Read @ANI story | https://t.co/bMPSftdR0S pic.twitter.com/vftyzHepZX