ETV Bharat / bharat

ਵਿਦੇਸਾਂ 'ਚ ਫਸੇ ਭਾਰਤੀਆਂ ਲਈ ਫਰਿਸ਼ਤੇ ਤੇ ਸਮਾਜ ਸੇਵੀ ਡਾ.ਐਸਪੀ ਓਬਰਾਏ 'ਤੇ ਬਣੇਗੀ ਫ਼ਿਲਮ

author img

By

Published : Aug 25, 2021, 5:03 PM IST

ਵਿਦੇਸਾਂ ਚ ਫਸੇ ਭਾਰਤੀਆਂ ਲਈ ਫਰਿਸ਼ਤਾਂ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ (Dr. SP Singh Oberoi) ਦੀ ਜ਼ਿੰਦਗੀ ਤੇ Bollywood ਫ਼ਿਲਮ ਬਣਨ ਜਾ ਰਹੀ ਹੈ। ਵਿਦੇਸ਼ੀ ਜੇਲਾਂ 'ਚ ਫਸੇ ਹਿੰਦੂਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਰਿਫ਼ਿਊਜੀਆਂ ਲਈ ਫ਼ਰਿਸਤਾ ਬਣੇ ਡਾ. ਐਸ ਪੀ ਸਿੰਘ ਓਬਰਾਏ (ਸੁਰੇਂਦਰਪਾਲ ਸਿੰਘ ਓਬਰਾਏ) ਦੀ ਜੀਵਨੀ 'ਤੇ ਇੱਕ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ।

ਵਿਦੇਸਾਂ 'ਚ ਫਸੇ ਭਾਰਤੀਆਂ ਲਈ ਫਰਿਸ਼ਤਾਂ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ ਦੀ ਬਣੇਗੀ ਫ਼ਿਲਮ

ਹੈਦਰਾਬਾਦ: ਵਿਦੇਸਾਂ ਚ ਫਸੇ ਭਾਰਤੀਆਂ ਲਈ ਫਰਿਸ਼ਤਾਂ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ (Dr. SP Singh Oberoi) ਦੀ ਜ਼ਿੰਦਗੀ ਤੇ Bollywood ਫ਼ਿਲਮ ਬਣਨ ਜਾ ਰਹੀ ਹੈ। ਵਿਦੇਸ਼ੀ ਜੇਲਾਂ 'ਚ ਫਸੇ ਹਿੰਦੂਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਰਿਫ਼ਿਊਜੀਆਂ ਲਈ ਫ਼ਰਿਸਤਾ ਬਣੇ ਡਾ. ਐਸ ਪੀ ਸਿੰਘ ਓਬਰਾਏ (ਸੁਰੇਂਦਰਪਾਲ ਸਿੰਘ ਓਬਰਾਏ) ਦੀ ਜੀਵਨੀ 'ਤੇ ਇੱਕ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ।

ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ (Charitable Trust) ਦੇ ਸੰਚਾਲਕ, ਕਾਰੋਬਾਰੀ ਡਾ: ਓਬਰਾਏ ਦਾ ਚਿਹਰਾ OTT (Over the top) 'ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਡਾ. ਓਬਰਾਏ ਦੇ ਸਮੁੱਚੇ ਜੀਵਨ 'ਤੇ ਵੱਡੇ ਪਰਦੇ ਦੀ ਫ਼ਿਲਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਵੀ ਫਿਲਮ ਲਈ ਡਾ. ਐਸ ਪੀ ਸਿੰਘ ਓਬਰਾਏ ( (Dr. SP Singh Oberoi) ) ਨਾਲ ਗੱਲਬਾਤ ਕਰ ਰਹੇ ਹਨ ਅਤੇ ਓਟੀਟੀ 'ਤੇ ਆਪਣੇ ਅਨੁਭਵ ਸਾਂਝੇ ਕਰਨ ਦੀ ਇਜਾਜ਼ਤ ਵੀ ਮੰਗੀ ਹੈ। ਡਾ. ਓਬਰਾਏ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ।

ਅਭਿਨੇਤਾ ਅਮਿਤਾਭ ਬੱਚਨ ਦੀ ਫਿਲਮ ਪਿੰਕ ਅਤੇ Air lift ਵਰਗੀਆਂ ਮਸ਼ਹੂਰ ਫਿਲਮਾਂ ਦੀ ਸਕ੍ਰਿਪਟ ਲਿਖਣ ਵਾਲੇ ਰਿਤੇਸ਼ ਸ਼ਾਹ ਇਸ ਫਿਲਮ ਦੀ ਰੂਪਰੇਖਾ ਤਿਆਰ ਕਰ ਰਹੇ ਹਨ। ਫ਼ਿਲਮ ਦਾ ਸੰਗੀਤ ਮਸ਼ਹੂਰ ਬਾਲੀਵੁੱਡ ਸੰਗੀਤਕਾਰ AR Rehman ਵੱਲੋਂ ਦਿੱਤਾ ਜਾਵੇਗਾ। ਫ਼ਿਲਹਾਲ ਡਾ. ਓਬਰਾਏ ਦੀ ਭੂਮਿਕਾ ਨਿਭਾਉਣ ਲਈ ਚਿਹਰੇ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਭਾਈ ਗੁਰਦਾਸ ਜੀ ਦੀ ਬਰਸੀ 'ਤੇ ਵਿਸ਼ੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.