ਨਵੀਂ ਦਿੱਲੀ: ਦਿੱਲੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਰਾਜਧਾਨੀ ਦਿੱਲੀ ਵਿੱਚ 300 ਤੋਂ ਵੱਧ ਪੁਲਿਸ ਕਰਮਚਾਰੀ ਪੌਜ਼ੀਟਿਵ (Delhi Police personnel corona positive) ਪਾਏ ਗਏ ਹਨ। ਇਸ ਦੇ ਨਾਲ ਹੀ ਲੋਕ ਸੰਪਰਕ ਅਧਿਕਾਰੀ (PRO) ਅਤੇ ਵਧੀਕ ਕਮਿਸ਼ਨਰ ਚਿਨਮਯ ਬਿਸਵਾਲ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ।
-
Over 300 Delhi Police personnel, including the Public Relations Officer (PRO) & Additional Commissioner Chinmoy Biswal, test #COVID19 positive: Delhi Police pic.twitter.com/prWLsV7OyI
— ANI (@ANI) January 10, 2022 " class="align-text-top noRightClick twitterSection" data="
">Over 300 Delhi Police personnel, including the Public Relations Officer (PRO) & Additional Commissioner Chinmoy Biswal, test #COVID19 positive: Delhi Police pic.twitter.com/prWLsV7OyI
— ANI (@ANI) January 10, 2022Over 300 Delhi Police personnel, including the Public Relations Officer (PRO) & Additional Commissioner Chinmoy Biswal, test #COVID19 positive: Delhi Police pic.twitter.com/prWLsV7OyI
— ANI (@ANI) January 10, 2022
ਧਿਆਨ ਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਸੰਕਰਮਣ ਦੀ ਸਥਿਤੀ ਡਰਾਉਣੀ ਬਣਦੀ ਜਾ ਰਹੀ ਹੈ। ਐਤਵਾਰ ਨੂੰ ਜਾਰੀ ਕੀਤੀ ਗਈ ਕੋਰੋਨਾ ਰਿਪੋਰਟ 'ਚ ਕੋਵਿਡ-19 ਦੇ ਨਵੇਂ ਮਾਮਲੇ 22,000 ਨੂੰ ਪਾਰ ਕਰ ਗਏ ਹਨ, ਜਦਕਿ 17 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੰਕਰਮਣ 23.53 ਫੀਸਦੀ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਚੋਣਾਂ ਵਾਲੇ 5 ਸੂਬਿਆਂ ’ਚ ਕੋਵਿਡ ਟੀਕਾਕਰਨ ਸਰਟੀਫਿਕੇਟ 'ਤੇ ਨਹੀਂ ਹੋਵੇਗੀ ਮੋਦੀ ਦੀ ਫੋਟੋ