ETV Bharat / snippets

ਮਾਮੂਲੀ ਝਗੜੇ ਪਿੱਛੇ ਛੋਟਾ ਭਰਾ ਬਣਿਆ ਵੱਡੇ ਭਰਾ ਦਾ ਕਾਤਲ, ਘਰ 'ਚ ਵਿਛੇ ਸੱਥਰ

Younger brother killed elder brother in Bhame village of Mansa
ਮਾਮੂਲੀ ਝਗੜੇ ਪਿੱਛੇ ਛੋਟਾ ਭਰਾ ਬਣਿਆ ਵੱਡੇ ਭਰਾ ਦਾ ਕਾਤਲ, ਘਰ 'ਚ ਵਿਸ਼ੇ ਸੱਥਰ (ਮਾਨਸਾ ਪੱਤਰਕਾਰ)
author img

By ETV Bharat Punjabi Team

Published : Oct 11, 2024, 12:22 PM IST

ਮਾਨਸਾ: ਪਿੰਡ ਭੰਮੇ ਕਲਾਂ 'ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੇ ਸਿਰ 'ਤੇ ਵਾਰ ਕਰਕੇ ਕਤਲ ਕਰ ਦਿੱਤਾ। ਦੋਵਾਂ ਭਰਾਵਾਂ 'ਚ ਮਾਮੂਲੀ ਗੱਲ ਨੂੰ ਲੈ ਕੇ ਝੱਗੜਾ ਹੋ ਗਿਆ ਸੀ। ਇਸ ਤੋਂ ਬਾਅਦ ਗੁੱਸੇ 'ਚ ਆਏ ਛੋਟੇ ਭਰਾ ਕਾਲਾ ਸਿੰਘ ਵੱਲੋਂ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਦਾ ਸਿਰ 'ਚ ਘੋਟਨਾਂ ਮਾਰ ਦਿੱਤਾ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਤਲ ਤੋਂ ਬਾਅਦ ਛੋਟਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪਰਿਵਾਰ ਵੱਲੋਂ ਲੋਨ ਲਿਆ ਗਿਆ ਸੀ ਜਿਸ ਦੀ ਕਿਸ਼ਤ ਭਰਨ ਨੂੰ ਲੈ ਕੇ ਆਪਸ 'ਚ ਦੋਵੇਂ ਲੜੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.