ETV Bharat / state

ਗਿੱਦੜਬਾਹਾ 'ਚ ਡਿੰਪੀ ਢਿੱਲੋਂ ਦੀ ਹੋਈ ਬੱਲੇ-ਬੱਲੇ, ਅੰਮ੍ਰਿਤਾ ਵੜਿੰਗ ਨੂੰ 10729 ਵੋਟਾਂ ਦੇ ਫਰਕ ਨਾਲ ਮਿਲੀ ਕਰਾਰੀ ਹਾਰ

ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ, ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ ਵੱਡੇ ਫਰਕ ਨਾਲ ਹਰਾ ਕੇ ਡਿੰਪੀ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਹੈ।

PUNJAB BY-ELECTION RESULT 2024:  Gidderbaha election results, Dimpy Dhillon and Amrita Warring become highlight
ਗਿੱਦੜਬਾਹਾ ਦੀ ਸੀਟ 'ਤੇ ਫਸਵਾਂ ਮੁਕਾਬਲਾ ਜਾਰੀ, ਡਿੰਪੀ ਢਿੱਲੋਂ ਅਤੇ ਅੰਮ੍ਰਿਤਾ ਵੜਿੰਗ 'ਚ ਹੈ ਕਰੜੀ ਟੱਕਰ (ਈਟੀਵੀ ਭਾਰਤ)
author img

By ETV Bharat Punjabi Team

Published : 4 hours ago

Updated : 1 hours ago

ਗਿੱਦੜਬਾਹਾ: ਪੰਜਾਬ ਦੀ ਹਾਟ ਸੀਟ ਗਿੱਦੜਬਾਹਾ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 10729 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਗਿੱਦੜਬਾਹਾ ਵਿਖੇ 'ਆਪ' ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਸਾਰਿਆਂ ਨੇ ਮਿਹਨਤ ਕੀਤੀ ਹੈ। ਲੋਕਾਂ ਦੀ ਬਦੌਲਤ ਹੀ ਹੋਇਆ ਹੈ, ਇਸ ਲਈ ਉਹ ਲੋਕਾਂ ਦੀ ਖੁਸ਼ੀ ’ਚ ਸਾਂਝ ਪਾ ਰਹੇ ਹਨ। ਇਸ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜਿੱਤ ਮਗਰੋਂ ਜਸ਼ਨ (ਈਟੀਵੀ ਭਾਰਤ)

Nov 23, 2024 11:12 AM

ਗਿੱਦੜਬਾਹਾ 'ਚ ਚੌਥੇ ਗੇੜ ਦੀ ਵੋਟਿੰਗ

ਆਪ : 16576

ਕਾਂਗਰਸ : 12604

ਭਾਜਪਾ : 3481

ਇਥੇ ਆਪ 3972 ਸੀਟਾਂ ਤੋਂ ਅੱਗੇ ਚਲ ਰਹੀ ਹੈ।

Nov 23, 2024 11:01 AM

ਗਿੱਦੜਬਾਹਾ 'ਚ ਚੋਥੇ ਗੇੜ ਦੇ ਨਤੀਜੇ

ਆਪ : 22088

ਕਾਂਗਰਸ : 16112

ਭਾਜਪਾ: 4643

ਆਪ ਇੱਕ ਵਾਰ ਫਿਰ 5976 ਵੋਟਾਂ ਨਾਲ ਅੱਗੇ ਨਜ਼ਰ ਆ ਰਹੀ ਹੈ।

Nov 23, 2024 10:01 AM

ਗਿੱਦੜਬਾਹਾ 'ਚ ਤੀਜੇ ਗੇੜ ਦੇ ਨਤੀਜੇ

ਆਪ : 5166

ਕਾਂਗਰਸ : 4511

ਭਾਜਪਾ: 1466

ਡਿੰਪੀ ਢਿੱਲੋਂ ਨੇ ਹਾਸਿਲ ਕੀਤੀ ਜ਼ਿਮਨੀ ਚੋਣ 'ਚ ਜਿੱਤ (ETV BHARAT)

Nov 23, 2024 08:15 AM

ਵਿਧਾਨ ਸਭਾ ਹਲਕਾ ਗਿੱਦੜਬਾਹਾ

ਗਿੱਦੜਬਾਹਾ ਹਲਕੇ 'ਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਕੁੱਲ 81.90 ਫੀਸਦੀ ਵੋਟਿੰਗ ਹੋਈ ਹੈ। ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ।

ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਵੋਟਿੰਗ ਦੀ ਗਿਣਤੀ ਹੋ ਰਹੀ ਹੈ ਅਤੇ ਸ਼ਾਮ ਤੱਕ ਨਤੀਜੇ ਵੀ ਸਾਹਮਣੇ ਆ ਜਾਣਗੇ । ਇਸ ਦੌਰਾਨ ਪਹਿਲਾਂ ਵੀਆਈਪੀ ਸੀਟ ਗਿੱਦੜਬਾਹਾ ਦੇ ਚੋਣ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਇੱਥੇ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ। ਵੋਟਾਂ ਦੀ ਗਿਣਤੀ ਵਿੱਚ ਕਿਸੇ ਕਿਸਮ ਦੀ ਗੜਬੜੀ ਨਾ ਹੋਵੇ, ਇਸ ਲਈ ਸਥਾਨਕ ਪੁਲਿਸ ਵੱਲੋਂ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਗਿੱਦੜਬਾਹਾ ਬਣੀ ਹੋਟ ਸੀਟ

4 ਜ਼ਿਮਨੀ ਚੋਣ ਦੇ ਹਲਕਿਆਂ ਵਿੱਚੋਂ ਸਭ ਤੋਂ ਜ਼ਿਆਦਾ ਵੋਟਿੰਗ ਗਿੱਦੜਬਾਹਾ ਵਿੱਚ ਹੋਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ,ਭਾਜਪਾ ਵੱਲੋਂ ਮਨਪ੍ਰੀਤ ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ ਨੇ ਇਸ ਹਲਕੇ ਤੋਂ ਚੋਣ ਲੜੀ ਹੈ। ਇਹ ਚੋਣ ਹਲਕਾ ਹਾਟ ਸੀਟ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅੰਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇੱਥੇ ਵਿਧਾਨ ਸਭਾ ਸੀਟ ਖਾਲੀ ਹੋਈ ਸੀ।

ਚੱਬੇਵਾਲ ਦੀ ਸੀਟ 'ਤੇ ਬਣੀ ਸਭ ਦੀ ਨਜ਼ਰ, 8805 ਵੋਟਾਂ ਨਾਲ 'ਆਪ' ਦੇ ਇਸ਼ਾਂਕ ਅੱਗੇ

ਡੇਰਾ ਬਾਬਾ ਨਾਨਕ ਸੀਟ ਉੱਤੇ ਕੌਣ ਮਾਰੇਗਾ ਬਾਜ਼ੀ, ਇੱਥੇ ਪੜ੍ਹੋ ਪਲ-ਪਲ ਦੀ ਰਿਪੋਰਟ

ਬਰਨਾਲਾ ਸੀਟ ਉੱਤੇ ਕਿਸ ਦਾ ਹੋਵੇਗਾ ਕਬਜ਼ਾ, ਪੰਜਵੇਂ ਗੇੜ ਵਿੱਚ 'ਆਪ' ਨੂੰ ਪਾਰ ਕਰਕੇ 'ਕਾਂਗਰਸ' ਇੰਨੀਆਂ ਵੋਟਾਂ ਨਾਲ ਅੱਗੇ

ਤਿੰਨ ਵੱਡੇ ਆਗੂਆਂ ਵਿਚਾਲੇ ਸਖ਼ਤ ਮੁਕਾਬਲਾ
ਇਸ ਸੀਟ 'ਤੇ ਤਿੰਨ ਵੱਡੇ ਆਗੂ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਡਿੰਪੀ ਢਿੱਲੋਂ ਵਿਚਕਾਰ ਮੁਕਾਬਲਾ ਹੈ। ਇਹ ਸੀਟ ਪੰਜਵੇਂ ਮੁਕਾਬਲੇ ਕਾਰਨ ਹੀ ਵੀਆਈਪੀ ਮੰਨੀ ਜਾ ਰਹੀ ਹੈ। ਇੰਨਾ ਹੀ ਨਹੀਂ ਇਸ ਸੀਟ 'ਤੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਪਈਆਂ ਹਨ।

Last Updated : 1 hours ago
ETV Bharat Logo

Copyright © 2024 Ushodaya Enterprises Pvt. Ltd., All Rights Reserved.