ਗੁਰਦਾਸਪੁਰ: ਡੇਰਾ ਬਾਬਾ ਨਾਨਕ ਸੀਟ 'ਤੇ 5722 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜਿੱਤ ਗਏ ਹਨ। ਗੁਰਦੀਪ ਰੰਧਾਵਾ ਨੇ ਬਹੁਮਤ ਹਾਸਿਲ ਕਰਦਿਆਂ 59044 ਵੋਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਇਲਾਵਾ ਚੋਣ ਮੈਦਾਨ ਵਿੱਚ ਉੱਤਰੀ ਦਿੱਗਜ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ 53322 ਵੋਟਾਂ ਮਿਲੀਆਂ ਹਨ। ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 6449 ਵੋਟਾਂ ਪਈਆਂ ਹਨ।
18ਵੇਂ ਗੇੜ ਦੇ ਨਤੀਜੇ:
18ਵੇਂ ਗੇੜ ਵਿੱਚ 'ਆਪ' 5722 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 59044
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 53322
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 6449
17ਵੇਂ ਗੇੜ ਦੇ ਨਤੀਜੇ:
17ਵੇਂ ਗੇੜ ਵਿੱਚ 'ਆਪ' 5477 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 58303
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 52826
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 6332
16ਵੇਂ ਗੇੜ ਦੇ ਨਤੀਜੇ:
16ਵੇਂ ਗੇੜ ਵਿੱਚ 'ਆਪ' 4946 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 54436
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 49490
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 5936
15ਵੇਂ ਗੇੜ ਦੇ ਨਤੀਜੇ:
15ਵੇਂ ਗੇੜ ਵਿੱਚ 'ਆਪ' 4476 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 50999
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 46523
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 5822
13ਵੇਂ ਗੇੜ ਦੇ ਨਤੀਜੇ:
13ਵੇਂ ਗੇੜ ਵਿੱਚ 'ਆਪ' 2877 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 44004
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 41127
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 5273
12ਵੇਂ ਗੇੜ ਦੇ ਨਤੀਜੇ:
12ਵੇਂ ਗੇੜ ਵਿੱਚ 'ਆਪ' 1993 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 40633
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 38640
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 4928
11ਵੇਂ ਗੇੜ ਦੇ ਨਤੀਜੇ:
11ਵੇਂ ਗੇੜ ਵਿੱਚ 'ਆਪ' 1382 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 36832
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 35450
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 4635
10ਵੇਂ ਗੇੜ ਦੇ ਨਤੀਜੇ:
10ਵੇਂ ਗੇੜ ਵਿੱਚ 'ਆਪ' 1191 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 33574
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 32383
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 4089
9ਵੇਂ ਗੇੜ ਦੇ ਨਤੀਜੇ:
9ਵੇਂ ਗੇੜ ਵਿੱਚ ਆਪ 505 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 30420
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 29915
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 3609
8ਵੇਂ ਗੇੜ ਦੇ ਨਤੀਜੇ:
8ਵੇਂ ਗੇੜ ਵਿੱਚ ਕਾਂਗਰਸ 746 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 26877
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 27623
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 3185
7ਵੇਂ ਗੇੜ ਦੇ ਨਤੀਜੇ:
ਸੱਤਵੇਂ ਗੇੜ ਵਿੱਚ ਕਾਂਗਰਸ 1878 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 22827
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 24705
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 2736
6ਵੇਂ ਗੇੜ ਦੇ ਨਤੀਜੇ:
ਛੇਵੇਂ ਗੇੜ ਵਿੱਚ ਕਾਂਗਰਸ 1693 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 19415
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 21108
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 2535
5ਵੇਂ ਗੇੜ ਦੇ ਨਤੀਜੇ:
ਪੰਜਵੇਂ ਗੇੜ ਵਿੱਚ ਕਾਂਗਰਸ 1295 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 16530
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 17825
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 2062
ਚੌਥੇ ਗੇੜ ਦੇ ਨਤੀਜੇ:
ਚੌਥੇ ਗੇੜ ਵਿੱਚ ਕਾਂਗਰਸ 418 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 13542
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 13960
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 1875
ਤੀਜੇ ਗੇੜ ਦੇ ਨਤੀਜੇ:
ਤੀਜੇ ਗੇੜ ਵਿੱਚ ਕਾਂਗਰਸ 449 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 9967
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 10416
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 798
ਦੂਜੇ ਗੇੜ ਦੇ ਨਤੀਜੇ:
ਦੂਜੇ ਗੇੜ ਵਿੱਚ 'ਆਪ' 265 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 6744
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 6479
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 798
ਪਹਿਲੇ ਗੇੜ ਦੇ ਨਤੀਜੇ:
ਪਹਿਲੇ ਗੇੜ ਵਿੱਚ ਕਾਂਗਰਸ 805 ਵੋਟਾਂ ਨਾਲ ਅੱਗੇ
- ਗੁਰਦੀਪ ਰੰਧਾਵਾ (ਆਪ): 2518
- ਜਤਿੰਦਰ ਕੌਰ ਰੰਧਾਵਾ (ਕਾਂਗਰਸ): 3323
- ਰਵੀਕਰਨ ਸਿੰਘ ਕਾਹਲੋ (ਬੀਜੇਪੀ): 451
ਉਲੇਖਯੋਗ ਹੈ ਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ, ਆਮ ਆਦਮੀ ਪਾਰਟੀ ਦੇ ਗੁਰਦੀਪ ਰੰਧਾਵਾ ਅਤੇ ਭਾਰਤੀ ਜਨਤਾ ਪਾਰਟੀ ਦੇ ਰਵੀਕਰਨ ਸਿੰਘ ਕਾਹਲੋ ਵਿਚਕਾਰ ਸਖ਼ਤ ਮੁਕਾਬਲਾ ਹੈ। ਤਿੰਨਾਂ ਦੀ ਕਿਸਮਤ ਦਾ ਫੈਸਲਾ ਅੱਜ ਕੁਝ ਘੰਟਿਆਂ ਬਾਅਦ ਹੋਵੇਗਾ। ਇਹ ਸਪੱਸ਼ਟ ਹੋ ਜਾਵੇਗਾ ਕਿ ਜਨਤਾ ਨੇ ਤਾਜ ਕਿਸ ਦੇ ਸਿਰ 'ਤੇ ਸੌਂਪਣ ਦਾ ਫੈਸਲਾ ਕੀਤਾ ਹੈ।