ETV Bharat / state

ਬਰਨਾਲਾ ਸੀਟ ਉੱਤੇ ਕੀਤਾ ਕਾਂਗਰਸ ਨੇ ਕਬਜ਼ਾ, 2157 ਵੋਟਾਂ ਨਾਲ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ

ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਗਏ ਹਨ। ਆਪ ਦੇ ਹਰਿੰਦਰ ਧਾਲੀਵਾਲ ਦੂਜੇ ਸਥਾਨ ਉੱਤੇ ਰਹੇ ਹਨ।

Barnala By Election Results 2024
Barnala By Election Results 2024 (ETV Bharat)
author img

By ETV Bharat Punjabi Team

Published : Nov 23, 2024, 9:44 AM IST

Updated : Nov 23, 2024, 2:13 PM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਕਰੀਬੀ ਮੁਕਾਬਲੇ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸ ਦੇ ਜੇਤੂ ਉਮੀਦਵਾਰ ਕਾਲਾ ਢਿੱਲੋਂ ਨੂੰ 28254, ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ 26097, ਭਾਜਪਾ ਉਮੀਦਵਾਰ ਕੇਵਲ ਢਿੱਲੋਂ 17958 ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਕੇ ਚੋਣ ਲੜਨ ਵਾਲੇ ਅਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 16983 ਵੋਟਾਂ ਪਈਆਂ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਨੂੰ 7896 ਵੋਟਾਂ ਮਿਲੀਆਂ ਅਤੇ ਉਹ ਆਖਰੀ ਪੰਜਵੇਂ ਸਥਾਨ ਉੱਤੇ ਰਹੇ ਹਨ।

16ਵੇਂ ਗੇੜ ਦੇ ਨਤੀਜੇ

16ਵੇਂ ਗੇੜ ਵਿੱਚ ਕਾਂਗਰਸ ਪਾਰਟੀ 2157 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 26097
  • ਕਾਲਾ ਢਿੱਲੋਂ (ਕਾਂਗਰਸ): 28254
  • ਕੇਵਲ ਢਿੱਲੋਂ (ਭਾਜਪਾ): 17958
  • ਗੁਰਦੀਪ ਬਾਠ (ਅਜ਼ਾਦ): 16893
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 7896

14ਵੇਂ ਗੇੜ ਦੇ ਨਤੀਜੇ

14ਵੇਂ ਗੇੜ ਵਿੱਚ ਕਾਂਗਰਸ ਪਾਰਟੀ 3244 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 22599
  • ਕਾਲਾ ਢਿੱਲੋਂ (ਕਾਂਗਰਸ): 25843
  • ਕੇਵਲ ਢਿੱਲੋਂ (ਭਾਜਪਾ): 16963
  • ਗੁਰਦੀਪ ਬਾਠ (ਆਜ਼ਾਦ): 16059
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 7032

13ਵੇਂ ਗੇੜ ਦੇ ਨਤੀਜੇ

13ਵੇਂ ਗੇੜ ਵਿੱਚ ਕਾਂਗਰਸ ਪਾਰਟੀ 3682 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 20476
  • ਕਾਲਾ ਢਿੱਲੋਂ (ਕਾਂਗਰਸ): 24158
  • ਕੇਵਲ ਢਿੱਲੋਂ (ਭਾਜਪਾ): 16284
  • ਗੁਰਦੀਪ ਬਾਠ (ਆਜ਼ਾਦ): 13447
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):6486

12ਵੇਂ ਗੇੜ ਦੇ ਨਤੀਜੇ

12ਵੇਂ ਗੇੜ ਵਿੱਚ ਕਾਂਗਰਸ ਪਾਰਟੀ 3677 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 18834
  • ਕਾਲਾ ਢਿੱਲੋਂ (ਕਾਂਗਰਸ): 22511
  • ਕੇਵਲ ਢਿੱਲੋਂ (ਭਾਜਪਾ): 15418
  • ਗੁਰਦੀਪ ਬਾਠ (ਆਜ਼ਾਦ): 12833
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 5980

11ਵੇਂ ਗੇੜ ਦੇ ਨਤੀਜੇ

11ਵੇਂ ਗੇੜ ਵਿੱਚ ਕਾਂਗਰਸ ਪਾਰਟੀ 3781 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 16500
  • ਕਾਲਾ ਢਿੱਲੋਂ (ਕਾਂਗਰਸ): 20281
  • ਕੇਵਲ ਢਿੱਲੋਂ (ਭਾਜਪਾ): 14590
  • ਗੁਰਦੀਪ ਬਾਠ (ਆਜ਼ਾਦ): 11808
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 5346

10ਵੇਂ ਗੇੜ ਦੇ ਨਤੀਜੇ

10ਵੇਂ ਗੇੜ ਵਿੱਚ ਕਾਂਗਰਸ ਪਾਰਟੀ 3304 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 14359
  • ਕਾਲਾ ਢਿੱਲੋਂ (ਕਾਂਗਰਸ): 17663
  • ਕੇਵਲ ਢਿੱਲੋਂ (ਭਾਜਪਾ): 13463
  • ਗੁਰਦੀਪ ਬਾਠ (ਆਜ਼ਾਦ): 10826
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4673

9ਵੇਂ ਗੇੜ ਦੇ ਨਤੀਜੇ

9ਵੇਂ ਗੇੜ ਵਿੱਚ ਕਾਂਗਰਸ ਪਾਰਟੀ 2876 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 12703
  • ਕਾਲਾ ਢਿੱਲੋਂ (ਕਾਂਗਰਸ): 15604
  • ਕੇਵਲ ਢਿੱਲੋਂ (ਭਾਜਪਾ): 12728
  • ਗੁਰਦੀਪ ਬਾਠ (ਆਜ਼ਾਦ): 9901
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4058

8ਵੇਂ ਗੇੜ ਦੇ ਨਤੀਜੇ

8ਵੇਂ ਗੇੜ ਵਿੱਚ ਕਾਂਗਰਸ ਪਾਰਟੀ 2750 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 10902
  • ਕਾਲਾ ਢਿੱਲੋਂ (ਕਾਂਗਰਸ): 13851
  • ਕੇਵਲ ਢਿੱਲੋਂ (ਭਾਜਪਾ): 11101
  • ਗੁਰਦੀਪ ਬਾਠ (ਆਜ਼ਾਦ): 9071
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3692

7ਵੇਂ ਗੇੜ ਦੇ ਨਤੀਜੇ

ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ 2267 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 9728
  • ਕਾਲਾ ਢਿੱਲੋਂ (ਕਾਂਗਰਸ): 11995
  • ਕੇਵਲ ਢਿੱਲੋਂ (ਭਾਜਪਾ): 9012
  • ਗੁਰਦੀਪ ਬਾਠ (ਆਜ਼ਾਦ): 8234
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3482

6ਵੇਂ ਗੇੜ ਦੇ ਨਤੀਜੇ

ਛੇਵੇਂ ਗੇੜ ਵਿੱਚ ਕਾਂਗਰਸ ਪਾਰਟੀ 1188 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 8249
  • ਕਾਲਾ ਢਿੱਲੋਂ (ਕਾਂਗਰਸ): 9437
  • ਕੇਵਲ ਢਿੱਲੋਂ (ਭਾਜਪਾ): 7948
  • ਗੁਰਦੀਪ ਬਾਠ (ਆਜ਼ਾਦ): 7068
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3101

5ਵੇਂ ਗੇੜ ਦੇ ਨਤੀਜੇ

ਪੰਜਵੇਂ ਗੇੜ ਵਿੱਚ ਕਾਂਗਰਸ ਪਾਰਟੀ 687 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 7348
  • ਕਾਲਾ ਢਿੱਲੋਂ (ਕਾਂਗਰਸ): 8035
  • ਕੇਵਲ ਢਿੱਲੋਂ (ਭਾਜਪਾ): 6113
  • ਗੁਰਦੀਪ ਬਾਠ (ਆਜ਼ਾਦ): 5805
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2884

ਚੌਥੇ ਗੇੜ ਦੇ ਨਤੀਜੇ

ਚੌਥੇ ਗੇੜ ਵਿੱਚ ਕਾਂਗਰਸ ਪਾਰਟੀ 360 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 6008
  • ਕਾਲਾ ਢਿੱਲੋਂ (ਕਾਂਗਰਸ): 6368
  • ਕੇਵਲ ਢਿੱਲੋਂ (ਭਾਜਪਾ):4772
  • ਗੁਰਦੀਪ ਬਾਠ (ਆਜ਼ਾਦ): 4511
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2292

ਤੀਜੇ ਗੇੜ ਦੇ ਨਤੀਜੇ

ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 5100
  • ਕਾਲਾ ਢਿੱਲੋਂ (ਕਾਂਗਰਸ): 4839
  • ਕੇਵਲ ਢਿੱਲੋਂ (ਭਾਜਪਾ): 3037
  • ਗੁਰਦੀਪ ਬਾਠ (ਆਜ਼ਾਦ): 3427
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2016

ਦੂਜੇ ਗੇੜ ਦੇ ਨਤੀਜੇ

ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 3844
  • ਕਾਲਾ ਢਿੱਲੋਂ (ਕਾਂਗਰਸ): 2998
  • ਕੇਵਲ ਢਿੱਲੋਂ (ਭਾਜਪਾ): 2092
  • ਗੁਰਦੀਪ ਬਾਠ (ਆਜ਼ਾਦ): 2384
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 1514

ਪਹਿਲੇ ਗੇੜ ਦੇ ਨਤੀਜੇ

ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ

  • ਹਰਿੰਦਰ ਧਾਲੀਵਾਲ (ਆਪ): 2184
  • ਕਾਲਾ ਢਿੱਲੋਂ (ਕਾਂਗਰਸ): 1550
  • ਕੇਵਲ ਢਿੱਲੋਂ (ਭਾਜਪਾ): 1301
  • ਗੁਰਦੀਪ ਬਾਠ (ਆਜ਼ਾਦ): 815
  • ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 807

ਬਰਨਾਲਾ: ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ। ਹੁਣ ਇੱਥੇ ਅਸੀਂ ਤੁਹਾਨੂੰ ਗੇੜ ਮੁਤਾਬਿਕ ਕੌਣ ਅੱਗੇ ਅਤੇ ਕੌਣ ਪਿੱਛੇ ਬਾਰੇ ਜਾਣਕਾਰੀ ਦੇਵਾਂਗੇ...।

ਇਸ ਦੌਰਾਨ ਜੇਕਰ ਵਿਧਾਨ ਸਭਾ ਹਲਕਾ ਬਰਨਾਲਾ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ ਮੁਕਾਬਲਾ ਰਹਿਣ ਦੇ ਅਸਾਰ ਹਨ। ਜਦਕਿ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਪੂਰੇ ਦਮ ਨਾਲ ਚੋਣ ਲੜਦੀ ਦਿਖਾਈ ਦਿੱਤੀ।

ਉੱਥੇ ਹੀ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਨੇ ਅਜ਼ਾਦ ਚੋਣ ਲੜ ਕੇ ਇਸ ਚੋਣ ਨੂੰ ਦਿਲਚਸਪ ਬਣਾ ਦਿੱਤਾ, ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਗੁਰਦੀਪ ਬਾਠ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸਿੰਘ ਵੀ ਚੰਗੀ ਵੋਟ ਲੈ ਸਕਦੇ ਹਨ। ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਇਹ ਵੀ ਪੜ੍ਹੋ:

Last Updated : Nov 23, 2024, 2:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.