ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ।. ਸਿੰਮੀ ਚਾਹਲ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।. ਸਿੰਮੀ ਚਾਹਲ ਨੂੰ ਇੰਸਟਾਗ੍ਰਾਮ ਉਤੇ 3 ਮਿਲੀਅਨ ਤੋਂ ਜਿਆਦਾ ਲੋਕ ਪਸੰਦ ਕਰਦੇ ਹਨ।. ਤੁਹਾਨੂੰ ਦੱਸ ਦੇਈਏ ਕਿ ਸਿੰਮੀ ਚਾਹਲ ਸ਼ੋਸ਼ਲ ਮੀਡੀਆ ਉਤੇ ਜਿਆਦਾ ਐਕਟਿਵ ਨਹੀਂ ਹੈ।. ਅਦਾਕਾਰਾ ਕਦੇ ਕਦੇ ਦਿਲਕਸ਼ ਫੋਟੋਸ਼ੂਟ ਕਰਵਾ ਕੇ ਫੋਟੋਆਂ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।. ਇਸੇ ਤਰ੍ਹਾਂ ਹਾਲ ਹੀ ਵਿੱਚ ਸਿੰਮੀ ਨੇ ਲਾਲ ਰੰਗ ਦਾ ਸੂਟ ਪਾ ਕੇ ਫੋਟੋਸ਼ੂਟ ਕਰਵਾਇਆ।. ਇਸ ਦੇ ਨਾਲ ਹੀ ਅਦਾਕਾਰਾ ਨੇ ਇਹਨਾਂ ਫੋਟੋਆਂ ਨੂੰ ਦੋ ਲੜੀਆਂ ਵਿੱਚ ਸਾਂਝਾ ਕੀਤਾ।. ਲਾਲ ਸੂਟ ਦੇ ਨਾਲ ਅਦਾਕਾਰਾ ਨੇ ਪਰਾਂਦੀ ਵੀ ਕੈਰੀ ਕੀਤੀ ਹੋਈ ਹੈ।. ਇਸ ਤੋਂ ਇਲਾਵਾ ਅਦਾਕਾਰਾ ਨੇ ਹਰੇ ਰੰਗ ਦੀਆਂ ਚੂੜੀਆਂ ਵੀ ਪਾਈਆਂ ਹੋਈਆਂ ਹਨ।. ਕਈ ਤਸਵੀਰਾਂ ਵਿੱਚ ਅਦਾਕਾਰਾ ਨੇ ਵੱਖ ਵੱਖ ਮੂੰਹ ਦੇ ਪੋਜ਼ ਦਿੱਤੇ ਹੋਏ ਹਨ।. ਸਿੰਮੀ ਚਾਹਲ. ਸਿੰਮੀ ਚਾਹਲ. ਸਿੰਮੀ ਚਾਹਲ. ਸਿੰਮੀ ਚਾਹਲ