ਪੰਜਾਬ

punjab

ETV Bharat / business

ਦਸੰਬਰ ਮਹੀਨੇ ਤੁਹਾਡੇ ਸ਼ਹਿਰ 'ਚ ਕਿਹੜੀ ਤਰੀਕ ਨੂੰ ਬੰਦ ਰਹਿਣਗੇ ਬੈਂਕ? ਇੱਥੇ ਦੇਖੋ ਪੂਰੀ ਸੂਚੀ - LIST OF BANK HOLIDAYS IN PUNJAB

ਬੈਂਕ ਨਾਲ ਜੁੜਿਆ ਕੰਮ ਤਰੁੰਤ ਕਰਵਾ ਲਓ, ਕਿਉਕਿ ਦਸੰਬਰ ਮਹੀਨੇ 17 ਦਿਨ ਬੈਂਕ ਬੰਦ ਰਹਿਣਗੇ। ਜਾਣੋ ਤੁਹਾਡੇ ਸ਼ਹਿਰ ਦੀ ਬੈਂਕ ਹਾਲੀਡੇ ਲਿਸਟ ...

LIST OF BANK HOLIDAYS IN PUNJAB
LIST OF BANK HOLIDAYS IN PUNJAB (Getty Images)

By ETV Bharat Business Team

Published : Nov 29, 2024, 4:16 PM IST

Updated : Dec 1, 2024, 6:56 AM IST

ਹੈਦਰਾਬਾਦ:ਦਸੰਬਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਇਸ ਮਹੀਨੇ ਕਈ ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ ਤਾਂ ਤਰੁੰਤ ਕਰਵਾ ਲਓ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਸੰਬਰ ਮਹੀਨੇ ਬੈਂਕ ਕਿਹੜੇ ਦਿਨ ਬੰਦ ਰਹਿਣਗੇ, ਤਾਂਕਿ ਤੁਹਾਡਾ ਸਮੇਂ ਖਰਾਬ ਨਾ ਹੋਵੇ। ਇੱਥੇ ਅਸੀਂ ਲਿਸਟ ਲੈ ਕੇ ਆਏ ਹਾਂ ਕਿ ਦਸੰਬਰ ਮਹੀਨੇ ਤੁਹਾਡੇ ਸ਼ਹਿਰ 'ਚ ਕਿਹੜੇ ਦਿਨ ਬੈਂਕ ਬੰਦ ਰਹਿ ਸਕਦੇ ਹਨ।

ਕਿਹੜੇ ਦਿਨ ਬੈਂਕ ਬੰਦ ਰਹਿਣਗੇ?

ਬੈਂਕਾਂ 'ਚ ਛੁੱਟੀਆਂ ਦੀਆਂ ਤਰੀਕਾਂ ਕਾਰਨ ਸ਼ਹਿਰ
1 ਦਸੰਬਰ ਵਿਸ਼ਵ ਏਡਜ਼ ਦਿਵਸ ਪੂਰੇ ਦੇਸ਼ 'ਚ ਬੈਂਕਾਂ ਦੀ ਛੁੱਟੀ
3 ਦਸੰਬਰ ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ ਪਣਜੀ 'ਚ ਬੈਂਕ ਬੰਦ ਰਹਿਣਗੇ
8 ਦਸੰਬਰ ਮਹੀਨੇ ਦਾ ਪਹਿਲਾ ਸ਼ਨੀਵਾਰ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ
10 ਦਸੰਬਰ ਮਨੁੱਖੀ ਅਧਿਕਾਰ ਦਿਵਸ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ
11 ਦਸੰਬਰ ਯੂਨੀਸੇਫ ਦਾ ਜਨਮਦਿਨ ਬੈਂਕ ਬੰਦ ਰਹਿਣਗੇ
14 ਦਸੰਬਰ ਮਹੀਨੇ ਦਾ ਦੂਜਾ ਸ਼ਨੀਵਾਰ ਦੇਸ਼ ਦੇ ਸਾਰੇ ਬੈਂਕਾਂ 'ਚ ਛੁੱਟੀ
15 ਦਸੰਬਰ ਐਤਵਾਰ ਸਾਰੇ ਬੈਂਕ ਬੰਦ
18 ਦਸੰਬਰ ਗੁਰੂ ਘਾਸੀਦਾਸ ਜਯੰਤੀ ਚੰਡੀਗੜ੍ਹ 'ਚ ਸਥਿਤ ਬੈਂਕਾਂ 'ਚ ਛੁੱਟੀ
19 ਦਸੰਬਰ ਗੋਆ ਮੁਕਤੀ ਦਿਵਸ ਪਣਜੀ 'ਚ ਬੈਂਕ ਬੰਦ
22 ਦਸੰਬਰ ਐਤਵਾਰ ਪੂਰੇ ਦੇਸ਼ 'ਚ ਬੈਂਕ ਬੰਦ
24 ਦਸੰਬਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮੇਘਾਲਿਆ, ਮਿਜ਼ੋਰਮ, ਪੰਜਾਬ ਅਤੇ ਚੰਡੀਗੜ੍ਹ ਦੇ ਬੈਂਕ ਬੰਦ ਰਹਿਣਗੇ
25 ਦਸੰਬਰ ਕ੍ਰਿਸਮਸ ਸਾਰੇ ਬੈਂਕਾਂ 'ਚ ਛੁੱਟੀ
26 ਦਸੰਬਰ ਬਾਕਸਿੰਗ ਡੇ ਬੈਂਕ ਬੰਦ ਰਹਿਣਗੇ
28 ਦਸੰਬਰ ਮਹੀਨੇ ਦਾ ਚੌਥਾ ਸ਼ਨੀਵਾਰ ਪੂਰੇ ਦੇਸ਼ 'ਚ ਬੈਂਕ ਬੰਦ
29 ਦਸੰਬਰ ਐਤਵਾਰ ਸਾਰੇ ਬੈਂਕ ਬੰਦ
30 ਦਸੰਬਰ ਤਮੁ ਲੋਸਰ ਸਿੱਕਮ 'ਚ ਬੈਂਕ ਬੰਦ
31 ਦਸੰਬਰ ਨਵੇਂ ਸਾਲ ਦੀ ਸ਼ਾਮ ਮਿਜ਼ੋਰਮ ਦੇ ਬੈਂਕਾਂ 'ਚ ਛੁੱਟੀ।
Last Updated : Dec 1, 2024, 6:56 AM IST

ABOUT THE AUTHOR

...view details