ਭਿਆਨਕ ਤੂਫਾਨ ’ਚ ਟਰੱਕ ਬਣਿਆ ਚੱਕਰੀ, ਦੇਖੋ ਖੌਫਨਾਕ ਵੀਡੀਓ - ਭਿਆਨਕ ਚੱਕਰਵਾਤੀ ਤੂਫਾਨ ਟੋਰਨਾਡੋ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14831049-167-14831049-1648192501196.jpg)
ਅਮਰੀਕਾ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਚਕੱਰਵਾਤੀ ਤੂਫਾਨ ਟੋਰਨਾਡੋ ਦੇ ਕਾਰਨ ਟਰੱਕ ਹਵਾ ’ਚ ਪਲਸੇਟਾ ਖਾਉਣ ਲੱਗ ਜਾਂਦੀ ਹੈ ਇਸ ਤੋਂ ਪਹਿਲਾਂ ਹੀ ਕੁਝ ਹੋਰ ਘਟਨਾ ਵਾਪਰ ਦੀ ਉਸ ਤੋਂ ਪਹਿਲਾਂ ਹੀ ਟਰੱਕ ਠੀਕ ਹੋ ਗਿਆ। ਇਸ ਦੀ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਟੈਕਸਾਸ ਅਤੇ ਓਕਲਾਹੋਮਾ ’ਚ ਭਿਆਨਕ ਚੱਕਰਵਾਤੀ ਤੂਫਾਨ ਟੋਰਨਾਡੋ ਆਇਆ ਸੀ ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਤੂਫਾਨ ਦੇ ਕਾਰਨ ਦਰਖੱਤ ਉੱਖੜ ਗਏ ਅਤੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।
Last Updated : Feb 3, 2023, 8:20 PM IST