ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਪੁਲਿਸ ਨੇ ਕੀਤੇ ਦੋ ਚੋਰ ਗਿਰੋਹਾਂ ਦੇ ਮੈਂਬਰ ਗ੍ਰਿਫ਼ਤਾਰ - ਗਿਰੋਹਾਂ ਦੇ ਮੈਂਬਰ ਗ੍ਰਿਫ਼ਤਾਰ
🎬 Watch Now: Feature Video
ਰੂਪਨਗਰ ਪੁਲਿਸ ਨੂੰ ਅੱਜ ਇਕ ਵੱਡੀ ਸਫ਼ਲਤਾ ਮਿਲੀ ਹੈ ਜਿੱਥੇ ਉਨ੍ਹਾਂ ਵੱਲੋਂ ਦੋ ਗਿਰੋਹਾਂ ਦਾ ਪਰਦਾਫਾਸ਼ (two robbery group arrested) ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਗਿਰੋਹ ਮੋਟਰਸਾਈਕਲ ਚੋਰੀ (bike robbery group in rupnagar) ਕਰਦਾ ਸੀ ਅਤੇ ਦੂਸਰਾ ਗਿਰੋਹ ਸਟਰੀਟ ਲਾਈਟਾਂ ਅਤੇ ਬੈਟਰੀਆਂ (street light robbery group in rupnagar) ਦੀ ਚੋਰੀ ਕਰਦਾ ਸੀ। ਡੀਐੱਸਪੀ ਤਰਲੋਚਨ ਸਿੰਘ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਇੱਕ ਮੋਟਰਸਾਈਕਲ ਗਿਰੋਹ ਜਿਸ ਵੱਲੋਂ ਹੁਣ ਤੱਕ 4 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਦੂਸਰੇ ਗੈਂਗ ਜੋ ਕਿ ਸ਼ਹਿਰ ਵਿੱਚ ਲੱਗੀਆਂ ਸਟਰੀਟ ਲਾਈਟਾਂ ਦੀਆਂ ਬੈਟਰੀਆਂ ਅਤੇ ਸਟਰੀਟ ਲਾਈਟਾਂ ਚੋਰੀ ਕਰਦੇ ਸਨ।