ਤਰਸੇਮ ਰਾਮ ਮੱਖਣ ਦੀ ਚਮਕੀ ਕਿਸਮਤ, ਨਿਕਲੀ 50 ਲੱਖ ਦੀ ਲਾਟਰੀ - Hoshiarpur lottery winner
🎬 Watch Now: Feature Video
ਹੁਸ਼ਿਆਰਪੁਰ: ਪੰਜਾਬੀ ਦੀ ਕਹਾਵਤ ਹੈ ਜਦੋਂ ਵੀ ਰੱਬ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਮੁਕੇਰੀਆਂ ਦੇ ਰਹਿਣ ਵਾਲੇ ਤਰਸੇਮ ਰਾਮ ਮੱਖਣ ਨਾਲ। ਜਿਨ੍ਹਾਂ ਦੀ ਲਾਟਰੀ ਨਿਕਲਣ ਨਾਲ ਕਿਸਮਤ ਹੀ ਬਦਲ ਗਈ ਹੈ। ਤਰਸੇਮ ਰਾਮ ਮੱਖਣ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਤਰਸੇਮ ਲਾਲ ਮੱਖਣ ਦੀ 50 ਲੱਖ ਦੀ ਲਾਟਰੀ ਨਿਕਲੀ ਹੈ।