ਪਟਿਆਲਾ ਰੇਲਵੇ ਸਟੇਸ਼ਨ ਉੱਤੇ ਸੁਰੱਖਿਆ ਦੇ ਨਹੀਂ ਕੋਈ ਪ੍ਰਬੰਧ - patiala latest news
🎬 Watch Now: Feature Video
ਪੰਜਾਬ ਵਿੱਚ ਕਈ ਰੇਲਵੇ ਸਟੇਸ਼ਨ ਸੰਵੇਦਨਸ਼ੀਲ ਦੱਸੇ ਗਏ ਹਨ। ਪਟਿਆਲਾ ਰੇਲਵੇ ਸਟੇਸ਼ਨ ਵੀ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਪਟਿਆਲਾ ਦਾ ਰੇਲਵੇ ਸਟੇਸ਼ਨ 'ਤੇ ਕੋਈ ਸਿਕਿਊਰਿਟੀ ਗਾਰਡ ਖੜ੍ਹਾ ਦਿਖਾਈ ਨਹੀ ਦਿੱਤਾ।
Last Updated : Sep 21, 2019, 12:49 PM IST