ਬੇਖੌਫ਼ ਲੁਟੇਰੇ, ਗਲੀ ਵਿੱਚ ਜਾ ਰਹੀ ਬਜ਼ੁਰਗ ਔਰਤ ਦੀ ਖੋਈ ਚੈਨ, ਦੇਖੋ ਵੀਡੀਓ - ਸੋਨੇ ਦੀ ਚੈਨ ਖੋਹ
🎬 Watch Now: Feature Video
ਬਠਿੰਡਾ: ਸੂਬੇ ਭਰ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਤੇ ਲੁਟੇਰੇ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਬਠਿੰਡਾ ਦਾ ਹੈ ਜਿੱਥੋਂ ਬੀਤੀ ਰਾਤ ਬਠਿੰਡਾ ਦੇ ਅਮਰੀਕ ਸਿੰਘ ਰੋਡ ਉੱਪਰ ਗਲੀ ਵਿੱਚ ਪੈਦਲ ਜਾ ਰਹੀ ਬਜ਼ੁਰਗ ਔਰਤ ਦੀ ਸੋਨੇ ਦੀ ਚੈਨ ਖੋਹ ਲੁਟੇਰਾ ਫਰਾਰ (robbers snatched the gold chain) ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।