RDX ਫੜ੍ਹੇ ਜਾਣ ਦਾ ਮਾਮਲਾ: ਅਦਾਲਤ ਨੇ ਮੁੜ 2 ਦਿਨਾਂ ਦੇ ਰਿਮਾਂਡ 'ਤੇ ਭੇਜੇ ਮੁਲਜ਼ਮ - accused in custody for two days
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15326361-289-15326361-1652942826060.jpg)
ਅਜਨਾਲਾ: 1:50 ਕਿਲੋ ਆਰਡੀਐਕਸ (RDX) ਸਮੇਤ ਫੜੇ ਅਜਨਾਲਾ ਦੇ ਦੋ ਵਿਅਕਤੀਆਂ ਦਾ 2 ਦਿਨ ਦਾ ਹੋਰ ਰਿਮਾਂਡ ਮਿਲਿਆ ਹੈ। ਦੋਵਾਂ ਦੀ ਨਿਸ਼ਾਨ ਦੇਹੀ ਤੋਂ ਪੱਟੀ ਸੀ.ਏ. ਸਟਾਫ ਦੀ ਪੁਲਿਸ ਨੇ ਪਿੰਡ ਨੌਸ਼ਹਿਰਾ ਪੰਨੂਆਂ (Village Nowshera Pannuan) ਤੋਂ ਧਾਤੂ ਬਲੈਕ ਕਲਰ ਬਾਕਸ (12 ਇੰਚ x 6 ਇੰਚ x 2.5 ਇੰਚ) ਵਿੱਚ ਪੈਕ ਆਰ.ਡੀ.ਐਕਸ (RDX) ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ) ਹੋਇਆ ਸੀ ਬਰਾਮਦ ਕੀਤਾ ਸੀ। ਦੋਵਾਂ ਮੁਲਜ਼ਮਾਂ ਨੂੰ ਤਰਨਤਾਰਨ ਦੀ ਮਾਣਯੋਗ ਅਦਾਲਤ (Honorable Court of Tarn Taran) ਵਿੱਚ ਦੁਬਾਰਾ ਪੇਸ਼ ਕਰਕੇ 2 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ। ਪੁੱਛਗਿਛ ਤੋਂ ਦੋਵਾਂ ਤੋ ਕਈ ਅਹਿਮ ਖੁਲਾਸੇ ਹੋਏ ਹਨ।