ਬੰਦ ਪਏ ਸੀਵਰੇਜ਼ ਦਾ ਕੰਮ ਸ਼ੁਰੂ ਕਰਨ 'ਤੇ ਲੋਕਾਂ ਨੇ ਕੀਤਾ ਵਿਰੋਧ, ਜਾਣੋ ਕਾਰਨ - People protested against
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15055180-thumbnail-3x2-aaa.jpg)
ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿੱਚ ਮਹੌਲ ਉਸ ਸਮੇਂ ਤਣਾਣਪੂਰਨ ਬਣ ਗਿਆ ਜਦੋਂ ਬੀਡੀਓ ਪੁਲਿਸ ਸਮੇਤ ਪਿੰਡ ਵਿਚ ਸੀਵਰੇਜ ਦੇ ਬੰਦ ਪਏ ਕੰਮ ਨੂੰ ਸ਼ੁਰੂ ਕਰਵਾਉਣ, ਇਸ ਮੌਕੇ 'ਤੇ ਕਾਂਗਰਸ ਦੇ ਸਰਪੰਚ ਅਤੇ ਪੰਚਾਇਤ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਰੋਪ ਲਗਾਏ ਕਿ ਪਹਿਲਾਂ ਬੀਡੀਓ ਨੇ ਇਕ ਪੱਤਰ ਜਾਰੀ ਕਰਕੇ ਕੰਮ ਬੰਦ ਕਰਵਾ ਦਿਤਾ ਅਤੇ ਹੁਣ ਆਮ ਆਦਮੀ ਦੇ ਕੁੱਝ ਵਰਕਰਾਂ ਨੂੰ ਨਾਲ ਲਿਆ ਕੇ ਪਿੰਡ ਦੀ ਪੰਚਾਇਤ ਨੂੰ ਦੱਸੇ ਬਿਨਾਂ ਕਮ ਸ਼ੁਰੂ ਕਰਵਾਇਆ ਜਾ ਰਿਹਾ। ਜਿਸਤੋਂ ਬਾਅਦ ਮਾਹੌਲ ਨੂੰ ਖ਼ਰਾਬ ਦੇਖ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ।