ਮੁੱਖ ਮੰਤਰੀ ਦੇ ਸ਼ਹਿਰ ਦੇ ਸਿਵਲ ਹਸਪਤਾਲ ’ਚ ਨਹੀਂ ਬਿਜਲੀ, ਮਰੀਜ਼ ਪਰੇਸ਼ਾਨ
🎬 Watch Now: Feature Video
ਸੰਗਰੂਰ: ਮੁੱਖ ਮੰਤਰੀ ਦੇ ਸ਼ਹਿਰ (CM's city) ਦੇ ਸਿਵਲ ਹਸਪਤਾਲ ਵਿੱਚ ਲੋਕ ਪ੍ਰੇਸ਼ਾਨ ਹੋ ਰਹੇ ਹਨ। ਜਿੱਥੇ ਅੱਤ ਦੀ ਗਰਮੀ ‘ਚ ਲੋਕਾਂ ਨੂੰ ਪੱਖੇ ਦੀ ਹਵਾ ਨਹੀਂ ਲੱਗ ਰਹੀ, ਉੱਥੇ ਹੀ ਮਰੀਜ਼ ਬਿਨਾਂ ਲਾਈਟ ਤੋਂ ਮੱਛੀ ਵਾਂਗ ਤੜਪ ਰਹੇ ਹਨ, ਤਸਵੀਰਾਂ ਖ਼ੁਦ ਬਿਆਨ ਕਰਦੀਆਂ ਹਨ ਇੱਕ ਪਾਸੇ ਪੰਜਾਬ ਸਰਕਾਰ (Government of Punjab) ਮਹੁੱਲਾ ਕਲੀਨਿਕ ਖੋਲਣ ਦਾ ਰਹੀ ਹੈ, ਦੂਜੇ ਪਾਸੇ ਸ਼ਹਿਰ ਅੰਦਰ ਸਿਵਲ ਹਸਪਤਾਲ ਸੰਗਰੂਰ (Civil Hospital Sangrur) 'ਚ ਪਿਛਲੇ 1.30 ਘੰਟੇ ਤੋਂ ਲਾਈਟ ਹੀ ਨਹੀਂ ਲੋਕ ਐਕਸਰਿਆ ਕਾਗਜ਼ ਦੀਆਂ ਫਾਈਲਾਂ ਨਾਲ ਹਵਾ ਝੱਲਣ ਲਈ ਮਜ਼ਬੂਰ ਮੀਡੀਆ ਨਾਲ ਗੱਲ ਕਰਦਿਆਂ ਮਰੀਜ਼ਾਂ ਨੇ ਕਿਹਾ ਕਿ ਅਸੀਂ ਸਰਕਾਰ ਬਿਜਲੀ ਦਾ ਪ੍ਰਬੰਧ ਕਰੇ ਮਰੀਜ਼ ਔਖ਼ੇ ਹੋ ਰਹੇ ਹਨ ਗਰਮੀ ਪੈ ਰਹੀ ਹੈ ਬਜ਼ੁਰਗਾਂ ਨੂੰ ਬਹੁਤ ਤਕਲੀਫ ਹੁੰਦੀ ਹੈ।