ਪਠਾਨਕੋਟ: ਜੱਚਾ-ਬੱਚਾ ਵਾਰਡ ਦੇ 30 ਬੈੱਡਾਂ ਦਾ ਉਦਘਾਟਨ - ਬਲਬੀਰ ਸਿੰਘ ਸਿੱਧੂ
🎬 Watch Now: Feature Video
ਪਠਾਨਕੋਟ: ਜ਼ਿਲ੍ਹੇ ਦਾ ਸਰਕਾਰੀ ਹਸਪਤਾਲ 2 ਵਾਰ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਰਹਿ ਚੁੱਕਿਆ ਹੈ। ਪਿਛਲੀ ਸਰਕਾਰ ਵੇਲੇ ਇਸ ਉਪਰ ਲੱਖਾਂ ਰੁਪਏ ਖਰਚ ਕੀਤਾ ਗਇਆ ਸੀ ਅਤੇ ਹੁਣ ਫਿਰ ਮੌਜੂਦਾ ਸਰਕਾਰ ਵੱਲੋਂ ਇਸ ਦੇ ਵਿੱਚ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਚਲਦੇ ਹਸਪਤਾਲ ਦੇ ਜੱਚਾ-ਬਚਾ ਜਾਂਚ ਕੇਂਦਰ ਨੂੰ 30 ਬੈੱਡ ਦਿੱਤੇ ਗਏ। ਇਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਤੇ ਇਸ ਦੀ ਵਧਾਈ ਵੀ ਦਿੱਤੀ ਹੈ।