ਸੰਗਰੂਰ ਵਿੱਚ ਪ੍ਰਧਾਨ ਮੰਤਰ ਮੋਦੀ ਦੇ ਜਨਮਦਿਨ 'ਤੇ ਮਨਾਇਆ ਗਿਆ ਰਾਸ਼ਟਰ ਬੇਰੁਜ਼ਗਾਰ ਦਿਨ - Latest news of Sangrur
🎬 Watch Now: Feature Video
ਸੰਗਰੂਰ: ਅੱਜ ਪੂਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ ਅਤੇ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਪਰ ਸੰਗਰੂਰ ਦੇ ਵਿੱਚ ਕਾਂਗਰਸ ਵੱਲੋਂ ਬੇਰੁਜ਼ਗਾਰੀ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਇਆ ਗਿਆ। ਨੌਜਵਾਨ ਲੜਕੇ ਅਤੇ ਲੜਕੀਆਂ ਨੇ ਪਕੌੜੇ ਤਲਕੇ ਬੂਟ ਪਾਲਸ਼ਾਂ ਕਰਕੇ ਚਾਹ ਬਣਾ ਕੇ ਆਪਣੀ ਗਲੀ ਵਿੱਚ ਆਪਣੀ ਹੀ ਕੁਆਲੀਫਿਕੇਸ਼ਨ ਦੀ ਡਿਗਰੀਆਂ ਦੇ ਸਲੋਗਨ ਲਿਖੇ ਕੇਂਦਰ ਸਰਕਾਰ ਦੇ ਖਿਲਾਫ ਬੇਰੁਜ਼ਗਾਰੀ ਦੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਮੀਡੀਆ ਕਰਮੀਆਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨੇ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲਗਾਤਾਰ ਬੇਰੁਜ਼ਗਾਰੀ ਨੂੰ ਬੜ੍ਹਾਵਾ ਦਿੱਤਾ ਹੈ। National Beruzgar Day celebrated