ਕਰਨਾਟਕ: ਰੋਡ 'ਤੇ ਸਕੂਟਰ ਨੂੰ ਲੱਗੀ ਅੱਗ, ਇੱਕ ਦੀ ਮੌਤ - ਸਵਾਰ ਦੀ ਮੌਤ
🎬 Watch Now: Feature Video
ਮੈਸੂਰ: ਸ੍ਰੀਰੰਗਪਟਨਾ ਤਾਲੁਕ ਦੇ ਦਾਸਰਗੁੱਪੇ ਨੇੜੇ ਹਾਦਸਾ ਵਾਪਰਿਆ ਹੈ ਜਿੱਥੇ ਸੜਕ ਦੇ ਵਿਚਕਾਰ ਸਕੂਟਰ ਨੂੰ ਅੱਗ ਲਗ ਗਈ ਅਤੇ ਇੱਕ ਸਵਾਰ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ ਜਦੋਂ ਮੈਸੂਰ ਸਥਿਤ ਸ਼ਿਵਰਾਮੂ ਅਤੇ ਅਨੰਤ ਰਾਮਈਆ ਸਕੂਟਰ 'ਤੇ ਕੇਆਰਪੀਟ ਵੱਲ ਜਾ ਰਹੇ ਸਨ। ਸਥਾਨਕ ਲੋਕਾਂ ਨੇ 2 ਸਵਾਰੀਆਂ ਨੂੰ ਬਚਾ ਲਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।