ਮੋਦੀ ਸਰਕਾਰ ਦੇਸ਼ ਵਿੱਚ ਦੂਜਾ ਅਯੋਧਿਆ ਵਰਗਾ ਮੁੱਦਾ ਖੜਾ ਕਰਨ ਨੂੰ ਕਾਹਲੀ:ਸੇਖੋਂ - ਫਰੀਦਕੋਟ
🎬 Watch Now: Feature Video
ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਿਰ ਨੂੰ ਢਾਏ ਜਾਣ ਦਾ ਵਿਵਾਦ ਆਏ ਦਿਨ ਭਖਦਾ ਜਾ ਰਿਹਾ ਹੈ। ਇਸ ਮੰਦਿਰ ਨੂੰ ਢਾਹੇ ਜਾਣ 'ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪ੍ਰਤੀਕਰਮ ਆ ਰਿਹੇ ਹਨ।