ਲਵਪ੍ਰੀਤ ਮੌਤ ਮਾਮਲੇ 'ਚ ਲੋਕਾਂ ਨੇ ਬਣਾਈ ਸੰਘਰਸ਼ ਕਮੇਟੀ, ਧਰਨੇ 'ਚ ਪਹੁੰਚਿਆਂ ਲੱਖਾ ਸਿਧਾਣਾ

🎬 Watch Now: Feature Video

thumbnail

By

Published : Jul 28, 2021, 8:28 PM IST

ਬਰਨਾਲਾ:ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਇਨਸਾਫ਼ (Justice) ਲੈਣ ਲਈ ਲਵਪ੍ਰੀਤ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਬਰਨਾਲਾ-ਚੰਡੀਗੜ੍ਹ ਰੋਡ 'ਤੇ ਜਾਮ ਲਗਾ ਕੇ ਧਰਨਾ (Protest)ਲਗਾਇਆ ਹੋਇਆ ਹੈ।ਇਸ ਸੰਘਰਸ਼ ਦੇ ਚੱਲਦਿਆਂ ਲੋਕਾਂ ਵੱਲੋਂ ਲਵਪ੍ਰੀਤ ਐਕਸ਼ਨ ਕਮੇਟੀ ਬਣਾਈ ਗਈ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਚਾਲੀ ਦਿਨ ਬੀਤ ਜਾਣ 'ਤੇ ਵੀ ਪਰਿਵਾਰ ਨੂੰ ਤੱਕ ਇਨਸਾਫ਼ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਖ਼ੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਇਲਜ਼ਾਮਾਂ ਵਿੱਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਅਤੇ ਉਸਦੇ ਪਰਿਵਾਰ ਵਿਰੁੱਧ 306 ਧਾਰਾ ਤਹਿਤ ਪਰਚਾ ਦਰਜ ਕਰਨਾ ਚਾਹੀਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.