ਹੁਣ ਨੌਕਰੀ ਨਹੀਂ..ਬਿਜ਼ਨਸ ਕਰਨਗੇ ਕਿਸਾਨਾਂ ਦੇ ਬੱਚੇ, ਸਰਕਾਰ ਕਰੇਗੀ ਉਪਰਾਲੇ - Minister of Food Processing Industries
🎬 Watch Now: Feature Video
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਵੱਲੋਂ ਦੂਜੀ ਵਾਰ ਕੇਂਦਰੀ ਮੰਤਰੀ ਬਣਾਏ ਜਾਣ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰਾਨਾ ਅਦਾ ਕੀਤਾ ਹੈ। ਹਰਸਿਮਰਤ ਬਦਲ ਨੂੰ ਮੁੜ ਤੋਂ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਵਾਰ ਮਿਲੇ ਇਸ ਮੌਕੇ ਦੀ ਵਰਤੋਂ ਉਹ ਕਿਸਾਨੀ ਦੀ ਭਲਾਈ ਲਈ ਕਰਨਗੇ।