ਪਿਥੌਰਾਗੜ੍ਹ ਦੇ ਜੰਗਲਾਂ 'ਚ ਲੱਗੀ ਅੱਗ 2 ਕਿਲੋਮੀਟਰ ਦੇ ਦਾਇਰੇ 'ਚ ਫੈਲੀ, ਵੇਖੋ ਵੀਡੀਓ - ਪਿਥੌਰਾਗੜ੍ਹ ਦੇ ਜੰਗਲਾਂ 'ਚ ਲੱਗੀ ਅੱਗ
🎬 Watch Now: Feature Video
ਉੱਤਰਾਖੰਡ: ਅਪ੍ਰੈਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲੱਗਣ ਦੀ ਪ੍ਰਕਿਰਿਆ ਤੇਜ਼ੀ ਨਾਲ ਵੱਧ ਗਈ ਹੈ। ਪਿਥੌਰਾਗੜ੍ਹ ਉੱਤਰਾਖੰਡਦੇ ਧਾਰਚੂਲਾ ਰੋਡ ਨੇੜੇ ਲੱਗੀ ਅੱਗ ਹੁਣ 2 ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਈ ਹੈ।