ਬੈਂਕ ਵੱਲੋਂ ਸੀਲ ਕੀਤੇ ਘਰ ਦੇ ਕਿਸਾਨਾਂ ਨੇ ਤੋੜੇ ਜ਼ਿੰਦੇ - mansa today news
🎬 Watch Now: Feature Video
ਮਾਨਸਾ : ਕਰਜ਼ੇ ਦੇ ਬਦਲੇ (HDFC) ਬੈਂਕ ਵੱਲੋਂ ਸੀਲ ਕੀਤੇ ਗਏ ਘਰ ਦੇ ਜਿੰਦਰੇ ਤੋੜ ਕੇ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਨੂੰ ਘਰ ਦੇ ਵਿੱਚ ਪ੍ਰਵੇਸ਼ ਕਰਵਾਇਆ ਗਿਆ। ਕਿਸਾਨ ਜਥੇਬੰਦੀ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਅੱਗੇ ਤੋਂ ਕਿਸੇ ਵੀ ਬੈਂਕ ਵੱਲੋਂ ਕਿਸੇ ਗ਼ਰੀਬ ਕਿਸਾਨ ਮਜ਼ਦੂਰ ਵਪਾਰੀ ਦਾ ਕਰਜ਼ੇ ਕਾਰਨ ਘਰ ਸੀਲ ਕੀਤਾ ਗਿਆ ਤਾ ਕਿਸਾਨ ਜਥੇਬੰਦੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ।