550ਵੇਂ ਪ੍ਰਕਾਸ਼ ਪੁਰਬ 'ਤੇ ਸਮਾਜ ਸੇਵੀ ਜਾਨਵੀ ਬਹਿਲ ਨੇ ਪੰਛੀਆਂ ਨੂੰ ਵੀ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾਈ - ਪੰਛੀਆਂ ਦੀਆਂ ਆਜ਼ਾਦੀ ਲਈ ਮੁਹਿੰਮ
🎬 Watch Now: Feature Video
ਲੁਧਿਆਣਾ ਦੀ ਸਮਾਜ ਸੇਵੀ ਜਾਨਵੀ ਬਹਿਲ ਨੇ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਜਾਨਵਰ ਸੁਰੱਖਿਆ ਏਜੰਸੀ ਪੇਟਾ ਨੂੰ ਇੱਕ ਪੱਤਰ ਲਿਖਿਆ। ਜਾਨਵੀ ਨੇ ਪੰਛੀਆਂ ਨੂੰ ਵੀ ਆਜ਼ਾਦ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।