ਭਗਵੰਤ ਮਾਨ ਨੇ ਸੰਸਦ 'ਚ ਚੁੱਕਿਆ ਫ਼ਤਿਹਵੀਰ ਦਾ ਮਾਮਲਾ, ਪੀਐੱਮ ਮੋਦੀ 'ਤੇ ਵੀ ਕੱਸਿਆ ਤੰਜ - fatehvir
🎬 Watch Now: Feature Video
ਭਗਵੰਤ ਮਾਨ ਦੂਸਰੀ ਵਾਰ ਸੰਗਰੂਰ ਤੋਂ ਸੰਸਦ ਦੇ ਮੈਂਬਰ ਚੁਣੇ ਗਏ ਹਨ। ਮੰਗਲਵਾਰ ਨੂੰ ਸੰਸਦ ਵਿੱਚ ਉਨ੍ਹਾਂ ਸੰਬੋਧਨ ਵੀ ਪੰਜਾਬੀ ਭਾਸ਼ਾ 'ਚ ਕੀਤਾ। ਇਸ ਦੌਰਾਨ ਉਨ੍ਹਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦੇ ਬੱਚੇ ਫ਼ਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਹੋਈ ਮੌਤ ਦਾ ਮਾਮਲਾ ਵੀ ਚੁੱਕਿਆ। ਇਨਾਂ ਹੀ ਨਹੀਂ, ਮਾਨ ਨੇ ਪੀਐੱਮ ਮੋਦੀ ਦੇ 10 ਲੱਖ ਦੇ ਸੂਟ 'ਤੇ ਵੀ ਤੰਜ ਕੱਸਿਆ।