ਗੁਰੂ ਨਗਰੀ ਵਿੱਚ ਨਸ਼ੇੜੀਆਂ ਨੇ ਗੁਰਸਿੱਖ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ - ਅੰਮ੍ਰਿਤਸਰ ਵਿੱਚ ਕੇਸਾ ਦੀ ਬੇਅਦਬੀ
🎬 Watch Now: Feature Video
ਅੰਮ੍ਰਿਤਸਰ: ਗੁਰੂ ਨਗਰੀ Guru Nagari Amritsar ਵਿੱਚ ਨਸ਼ੇੜੀਆਂ ਨੇ ਗੁਰਸਿੱਖ ਵਿਅਕਤੀ ਦੇ ਕੇਸਾਂ ਦੀ ਬੇਅਦਬੀ A Gursikh hair was disrespected in Amritsar ਕੀਤੀ। ਦੱਸ ਦਈਏ ਕਿ ਘਰ ਦੇ ਬਾਹਰ ਨਸ਼ਾ ਕਰ ਰਹੇ ਨਸ਼ੇੜੀਆਂ ਨੂੰ ਸਿਗਰਟ ਦਾ ਧੂੰਆਂ ਮੂੰਹ ਉੱਤੇ ਸੁੱਟਣ ਤੋਂ ਰੋਕਿਆ ਸੀ। ਇਹ ਮਾਮਲਾ ਭਾਈ ਮੰਝ ਰੋਡ ਉੱਤੇ ਸਥਿਤ ਕੋਟ ਮਿਤ ਸਿੰਘ ਦਾ ਹੈ ਜਿੱਥੋ ਦੇ ਪੀੜਤ ਸਵਿੰਦਰ ਸਿੰਘ ਇਤਿਹਾਸਿਕ ਗੁਰੂਦੁਆਰਾ ਬਿਬੇਕਸਰ ਵਿਖੇ ਗ੍ਰੰਥੀ ਸਿੰਘ ਵਜੋਂ ਨਿਭਾ ਰਿਹਾ ਹੈ। ਸੇਵਾ ਗ੍ਰੰਥੀ ਸਵਿੰਦਰ ਸਿੰਘ ਅਤੇ ਉਸ ਦੇ ਬੇਟੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਹੋਏ ਸਨ। ਇਸ ਦੌਰਾਨ ਘਰ ਦੇ ਨੇੜੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਸਿਗਰਟ ਦਾ ਧੂੰਆਂ ਚਿਹਰੇ ਉੱਤੇ ਸੁੱਟ ਉਡਾਇਆ ਮਜ਼ਾਕ ਰੋਕਣ ਅਤੇ ਨਸ਼ੇੜੀਆਂ ਨੇ ਘਰ ਪਹੁੰਚ ਕੀਤੀ ਗ੍ਰੰਥੀ ਸਿੰਘ ਅਤੇ ਉਸ ਦੇ ਬੇਟਿਆਂ ਦੀ ਕੁੱਟਮਾਰ ਕੇਸਾਂ ਦੀ ਕੀਤੀ। ਜਿਸ ਤੋਂ ਬਾਅਦ ਬੇਅਦਬੀ ਪੀੜਤ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤ ਪਰਿਵਾਰ ਵਲੋ ਇਨਸਾਫ਼ ਲਈ ਪ੍ਰਸਾਸਨ ਤੇ ਸ਼੍ਰੋਮਣੀ ਕਮੇਟੀ ਪਾਸ ਗੁਹਾਰ ਗਾਈ ਜਾ ਰਹੀ ਹੈ।