ਸੰਗਰੂਰ: 3300 ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕੀਤਾ ਸਨਮਾਨਿਤ - ਟੀਚਰ ਟਰਾਂਸਫਰ ਪਾਲਿਸੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4366006-thumbnail-3x2-teacherds.jpg)
ਸਰਕਾਰੀ ਸਕੂਲਾਂ ਦਾ 100 ਫ਼ੀਸਦੀ ਨਤੀਜਾ ਆਉਣ ਉੱਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੰਗਰੂਰ ਵਿੱਖੇ 3300 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਮੌਕੇ ਉੱਤੇ ਪਹੁੰਚੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਟੀਚਰ ਟਰਾਂਸਫਰ ਪਾਲਿਸੀ ਅਧਿਆਪਕਾਂ ਦੇ ਹਿੱਤ ਲਈ ਕੀਤੀ ਗਈ ਹੈ।