ਪਸ਼ੂ ਹਸਪਤਾਲ 'ਚ ਦਵਾਈ ਨਾ ਹੋਣ ਕਰਕੇ 3 ਪਸ਼ੂਆਂ ਦੀ ਮੌਤ

🎬 Watch Now: Feature Video

thumbnail
ਮਲੇਰਕੋਟਲਾ: ਪਿੰਡ ਅਮਾਮਗੜ੍ਹ ਦੇ ਇੱਕ ਪਰਿਵਾਰ ਤਿੰਨ ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 9 ਦੇ ਕਰੀਬ ਪਸ਼ੂ ਬਿਮਾਰ ਹਨ। ਪਸ਼ੂ ਹਸਪਤਾਲ 'ਚ ਸਰਕਾਰੀ ਦਵਾਈਆਂ ਨਹੀ ਹਨ। ਪਸ਼ੂਆਂ ਦੇ ਮਾਲਕ ਨੇ ਕਿਹਾ ਕਿ ਕੁਝ ਦਿਨਾਂ ਤੋਂ ਉਸ ਦੀਆਂ ਮੱਝਾਂ ਅਤੇ ਗਾਵਾਂ ਬਿਮਾਰ ਹੋਈਆਂ ਹਨ। ਬਿਮਾਰੀ ਕਾਰਨ ਤਿੰਨ ਮੱਝਾਂ ਅਤੇ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ 9 ਦੇ ਕਰੀਬ ਬਿਮਾਰ ਹਨ ਇਨ੍ਹਾਂ ਗਾਵਾਂ ਅਤੇ ਮੱਝਾਂ ਦੇ ਨਾਲ ਹੀ ਉਨ੍ਹਾਂ ਦੇ ਙਘਰ ਦਾ ਗੁਜ਼ਾਰਾ ਹੁੰਦਾ ਹੈ। ਇੱਕ ਰੁਪਏ ਦੀ ਵੀ ਦਵਾਈ ਸਰਕਾਰੀ ਡਾਕਟਰਾਂ ਨੇ ਇਲਾਜ ਲਈ ਨਹੀ ਦਿੱਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.