ਬਰਾਤ ਚੜ੍ਹਨ ਤੋਂ ਪਹਿਲਾ ਲਾੜੇ ਨੇ ਭੁਗਤਾਨੀ ਵੋਟ, ਲੋਕੀ ਖੜ੍ਹ ਖੜ੍ਹ ਲੱਗੇ ਦੇਖਣ - ਪੰਜਾਬ ਵਿਧਾਨ ਸਭਾ ਲਈ ਵੋਟਿੰਗ
🎬 Watch Now: Feature Video
ਤਰਨਤਾਰਨ: 20 ਫ਼ਰਵਰੀ ਪੰਜਾਬ ਲਈ ਬਹੁਤ ਹੀ ਖ਼ਾਸ ਦਿਨ ਹੈ, ਕਿਉਂਕਿ ਇਸ ਦਿਨ ਪੰਜਾਬ ਅੰਦਰ ਪੰਜਾਬ ਵਿਧਾਨ ਸਭਾ ਲਈ ਵੋਟਿੰਗ (Voting for the Punjab Assembly) ਹੋ ਰਹੀਆਂ ਹਨ। ਇਸ ਦਿਨ ਜਿੱਥੇ ਹਰ ਉਮੀਦਵਾਰ ਆਪੋ-ਆਪਣੀ ਵੋਟ ਦਾ ਭੁਗਤਾਨ ਕਰ ਰਿਹਾ ਹੈ, ਉਥੇ ਹੀ ਭਿੱਖੀਵਿੰਡ ਵਿਖੇ ਵਿਆਹ ਤੋਂ ਪਹਿਲਾਂ ਇੱਕ ਲਾੜੇ ਵੱਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ।
Last Updated : Feb 3, 2023, 8:17 PM IST