ਜੇਲ੍ਹ 'ਚ ਕੈਦੀ ਵੱਲੋਂ ਹੱਥ ਦੀ ਨਸ ਕੱਟ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ - ਵਿਪਿਨ ਨਾਮ ਦੇ ਹਵਾਲਾਤੀ
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹਾ ਜੇਲ੍ਹ ਵਿੱਚ ਵਿਪਿਨ ਨਾਮ ਦੇ ਹਵਾਲਾਤੀ ਵੱਲੋਂ ਆਪਣੇ ਹੱਥ ਦੀ ਨਸ ਕੱਟ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਵਿਪਨ 363, 366 ਧਾਰਾ ਦੇ ਅਧੀਨ ਜੇਲ੍ਹ ਵਿੱਚ ਬੰਦ ਸੀ। ਅੱਜ ਵਿਪਿਨ ਨੂੰ ਨਸ ਕੱਟਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਇਲਾਜ ਲਈ ਲੈ ਕੇ ਆਉਂਦਾ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਖੂਨ ਜ਼ਿਆਦਾ ਨਿਕਲਣ ਕਾਰਣ ਵਿਪਨ ਦੀ ਹਾਲਤ ਨੂੰ ਗੰਭੀਰ ਦੱਸਿਆ।
Last Updated : Feb 3, 2023, 8:21 PM IST