ਕਾਰਾਂ ਚੋਰੀ ਕਰਨ ਵਾਲਾ ਵਿਦਿਆਰਥੀ ਕਾਬੂ - Student arrested for stealing cars
🎬 Watch Now: Feature Video
ਪਟਿਆਲਾ: ਤ੍ਰਿਪੜੀ ਥਾਣੇ ਪੁਲਿਸ (Tripuri police station) 3 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ (Students of Thapar University) ਹਨ, ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਚੋਰੀ ਦੀਆਂ 3 ਗੱਡੀਆ ਬਰਾਮਦ ਕੀਤੀ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮੋਹਿਤ ਮਲਹੋਤਰਾ ਨੇ ਦੱਸਿਆ ਕਿ ਗੱਡੀਆਂ ਚੋਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਥਾਣਾ ਤ੍ਰਿਪੜੀ ਪੁਲਿਸ ਵੱਲੋਂ ਗ੍ਰਿਫ਼ਤਾਰ (Arrested by Tripuri police) ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਬਾਕੀ ਕੀਤੀਆਂ ਚੋਰੀਆਂ ਨੂੰ ਵੀ ਕਬੂਲ ਕੀਤਾ ਹੈ। ਉਨ੍ਹਾਂ ਦੱਸਿਆ ਨੇ ਮੁਲਜ਼ਮਾਂ ਸ਼ਹਿਤ ਦੇ ਵੱਖ-ਵੱਖ ਹਿੱਸਿਆ ‘ਚੋਂ ਗੱਡੀਆਂ ਚੋਰੀ ਕਰਦੇ ਸਨ ਅਤੇ ਬਾਅਦ ਵੀ ਉਨ੍ਹਾਂ ਨੂੰ ਵੇਚ ਦਿੰਦੇ ਸਨ।
Last Updated : Feb 3, 2023, 8:18 PM IST