ਪੁਲਿਸ ਭਰਤੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ - ਪੁਲਿਸ ਭਰਤੀ
🎬 Watch Now: Feature Video

ਹੁਸ਼ਿਆਰਪੁਰ: ਪੁਲਿਸ ਭਰਤੀ ਦਾ ਪੇਪਰ ਦੇਣ ਵਾਲੇ ਨੌਜਵਾਨਾਂ ਵੱਲੋਂ ਹੁਸ਼ਿਆਰਪੁਰ ਦੇ ਅੰਬੇਡਕਰ ਚੌਂਕ (Ambedkar Chowk, Hoshiarpur) ਵਿੱਚ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਬਸਪਾ ਤੇ ਅਕਾਲੀ ਦਲ (BSP and Akali Dal)ਦੇ ਸਾਂਝੇ ਉਮੀਦਵਾਰ ਵਰਿੰਦਰ ਪਰਹਾਰ ਨੇ ਰੋਸ ਪ੍ਰਦਰਸ਼ਨ ਵਿਚ ਕੀਤਾ ਗਿਆ।ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਕੱਲ PAP ਜਲੰਧਰ ਵਿਚ ਹੋਣ ਵਾਲੇ ਪੁਲਿਸ ਟਰਾਇਲ ਦਾ ਵਿਰੋਧ ਚੱਕਾ ਜਾਮ ਕਰਕੇ ਕੀਤਾ ਜਾਵੇਗਾ।