ਨਰਿੰਦਰ ਮੋਦੀ ਵੱਲੋਂ ਸੱਦੀ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਨਹੀ ਲਵੇਗਾ ਹਿੱਸਾ - ਆਲ ਪਾਰਟੀ ਰੀਵਿਊ ਬੈਠਕ
🎬 Watch Now: Feature Video
ਨਵੀ ਦਿੱਲੀ: ਕੋਵਿਡ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਗਈ, ਆਲ ਪਾਰਟੀ ਰੀਵਿਊ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਹਿੱਸਾ ਨਹੀ ਲਵੇਗਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ਕਿ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੇ ਬੈਠਕ ਬੁਲਾਉਣ ਦੀ ਗੱਲ ਕਰ ਰਹੇ ਹਾਂ, ਪਰ ਉਸ ਉੱਪਰ ਸਰਕਾਰ ਕੁੱਝ ਵੀ ਨਹੀਂ ਕਰ ਰਹੀ, ਇਸ ਕਰਕੇ ਅਸੀਂ ਇਸ ਦਾ ਬਾਈਕਾਟ ਕਰਾਂਗੇ।