thumbnail

By

Published : Jan 18, 2021, 4:52 PM IST

ETV Bharat / Videos

ਟਰੈਕਟਰ 'ਤੇ ਕਿਸਾਨੀ ਦਾ ਝੰਡਾ ਲਾ ਕੇ ਲਾੜੀ ਲੈਣ ਪਹੁੰਚਿਆ ਲਾੜਾ

ਮੋਗਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਹੱਦਾਂ ਉੱਤੇ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਹੈ। ਇਸ ਅੰਦੋਲਨ ਦੀ ਹਮਾਇਤ ਕਰਦੇ ਹੋਏ ਲਾੜਾ ਟਰੈਕਟਰ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਨੂੰ ਲੈਣ ਲਈ ਗਿਆ। ਲਾੜੇ ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਆਪਣੇ ਵਿਆਹ ਮੌਕੇ ਟਰੈਕਟਰ 'ਤੇ ਕਿਸਾਨੀ ਝੰਡਾ ਲਗਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਨੂੰ ਸਹਿਯੋਗ ਦੇਣ ਲਈ ਵੱਧ ਤੋਂ ਵੱਧ ਇਸ ਵਿੱਚ ਸ਼ਾਮਲ ਹੋਣ ਤਾਂ ਕਿ ਇਹ ਅੰਦੋਲਨ ਸਫਲ ਹੋ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.