ਚੰਡੀਗੜ੍ਹ: 30 ਲੱਖ ਦੀ ਲਾਗਤ ਨਾਲ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਰਾਵਣ - ਚੰਡੀਗੜ੍ਹ ਵਿੱਚ 221 ਫੁੱਟ ਦਾ ਰਾਵਣ ਬਣਿਆ ਖਿੱਚ ਦਾ ਕੇਂਦਰ
🎬 Watch Now: Feature Video
ਦੇਸ਼ ਭਰ 'ਚ ਦੁਸ਼ਹਿਰੇ ਦੇ ਤਿਉਹਾਰ ਦੀਆਂ ਤਿਆਰਿਆਂ ਚੱਲ ਰਹੀਆਂ ਹਨ। ਉੱਥੇ ਹੀ ਚੰਡੀਗੜ੍ਹ ਵਿੱਚ 221 ਫੁੱਟ ਦਾ ਬਣਿਆ ਰਾਵਣ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਰੀਬ 30 ਲੱਖ ਰੁਪਏ ਲਾਗਤ ਦੇ ਨਾਲ ਰਾਵਣ ਦੇ ਬੁੱਤ ਨੂੰ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਾਲੇ ਤਜਿੰਦਰ ਚੌਹਾਨ ਹਨ ਜਿਨ੍ਹਾਂ ਦਾ ਨਾਂਅ 5 ਵਾਰ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ।