ਜਲੰਧਰ ’ਚ ਅਪਸ਼ਬਦ ਬੋਲਣ ’ਤੇ ਸਫ਼ਾਈ ਕਰਮਚਾਰੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

🎬 Watch Now: Feature Video

thumbnail
ਜਲੰਧਰ: ਬੋਰਡ ਦੇ ਸਫ਼ਾਈ ਵਰਕਰਾਂ ਵੱਲੋਂ ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਮਾੜ੍ਹੀ ਸ਼ਬਦਾਵਲੀ ਵਰਤੇ ਜਾਣ ਦੇ ਇਲਜ਼ਾਮ ਲਗਾਏ ਗਏ। ਉਨ੍ਹਾਂ ਇਸ ਸੰਬੰਧ ਵਿਚ ਸੈਕਟਰੀ ਸੁਪਰੀਡੈਂਟ ਸੁਰਜੀਤ ਰਾਮ ਨੂੰ ਵੀ ਮੰਗ ਪੱਤਰ ਸੌਂਪਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪ੍ਰਦਰਸ਼ਨ ਉੱਚ ਅਧਿਕਾਰੀਆਂ ਦੇ ਵਿਰੋਧ ’ਚ ਕੀਤਾ ਹੈ। ਉਨ੍ਹਾਂ ਵੱਲੋਂ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਹੈ ਕਿ ਬੇਹੱਦ ਗਰਮੀ ਹੋਣ ਦੇ ਕਾਰਨ ਜਦੋਂ ਸਫ਼ਾਈ ਕਰਮਚਾਰੀ ਪਾਣੀ ਪੀਣ ਰੁਕੇ ਹੋਏ ਸਨ ਤਾਂ ਉੱਚ ਅਧਿਕਾਰੀ ਨੇ ਉਨ੍ਹਾਂ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਹੋਰ ਸਫ਼ਾਈ ਕਰਮੀਆਂ ਨੂੰ ਵੀ ਅਜਿਹੇ ਅਪਸ਼ਬਦ ਬੋਲੇ ਗਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.