ਸਮੁੰਦਰੀ ਲਹਿਰਾਂ ਨੇ ਇਤਿਹਾਸਕ ਵਾਲਿਆਥੁਰਾ ਘਾਟ ਨੂੰ ਪਹੁੰਚਾਇਆ ਨੁਕਸਾਨ - ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11770484-770-11770484-1621083937124.jpg)
ਤਿਰੂਵਨੰਤਪੁਰਮ: ਸੂਬੇ ਦੇ ਸਭ ਤੋਂ ਪੁਰਾਣੇ ਪੁਲਾਂ ਵਿੱਚੋਂ ਇੱਕ ਵਾਲਿਆਥੁਰਾ ਪਿਅਰ ਜੋ ਕਿ ਤਿਰੂਵਨੰਤਪੁਰਮ ਚ ਸਥਿਤ ਹੈ, ’ਚ ਦਰਾਰ ਆ ਗਈ ਹੈ। ਦੱਸ ਦਈਏ ਕਿ ਬੀਤੀ ਰਾਤ ਕਿਨਾਰੇ ’ਤੇ ਚੱਲਣ ਵਾਲੀਆਂ ਤੇਜ਼ ਹਵਾਵਾਂ ਨੇ ਇਸ ਘਾਟ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। 200 ਮੀਟਰ ਤੋਂ ਜਿਆਦਾ ਲੰਬਾ ਢਾਂਚਾ ਇੱਕ ਪਾਸੇ ਵੱਲ ਨੂੰ ਝੁਕਿਆ ਪ੍ਰਤੀਤ ਹੁੰਦਾ ਹੈ। ਫਿਲਹਾਲ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ ਹੈ।