ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰੇਲ ਗੱਡੀ ਬਠਿੰਡਾ ਤੋਂ ਬਿਹਾਰ ਲਈ ਹੋਈ ਰਵਾਨਾ - bathinda latest news
🎬 Watch Now: Feature Video
ਵੀਰਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਹੋਰ ਸਪੈਸ਼ਲ ਟਰੇਨ ਬਠਿੰਡਾ ਤੋਂ ਬਿਹਾਰ ਲਈ ਰਵਾਨਾ ਹੋਈ ਹੈ। ਬਠਿੰਡਾ ਤੋਂ ਕਰੀਬ 1250 ਮਜ਼ਦੂਰ ਬਿਹਾਰ ਲਈ ਰਵਾਨਾ ਹੋਏ ਹਨ। ਜ਼ਿਕਰਯੋਗ ਹੈ ਕਿ ਬਠਿੰਡਾ 'ਚ ਹੋਰ ਵੀ ਬਹੁਤ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ, ਜੋ ਆਪਣੇ ਘਰ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਮਜ਼ਦੂਰਾਂ ਨੂੰ ਦੂਸਰੀ ਟਰੇਨ ਕਦੋਂ ਚੱਲਣੀ ਹੈ, ਇਸ ਦੀ ਜਾਣਕਾਰੀ ਨਹੀਂ ਹੈ।