ਪਟਿਆਲਾ ਦੇ ਡੀਐਮਡਬਲਿਊ ਫਲਾਈਓਵਰ 'ਤੇ ਵਾਪਰਿਆ ਸੜਕ ਹਾਦਸਾ - ਪਟਿਆਲਾ ਸੜਕ ਹਾਦਸਾ
🎬 Watch Now: Feature Video
ਪਟਿਆਲਾ ਦੇ ਡੀਐੱਮਡਬਲਿਊ ਫਲਾਈਓਵਰ 'ਤੇ ਦੋ ਸਵਿਫਟ ਕਾਰਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋਹਾਂ ਕਾਰਾਂ ਦੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਵਿੱਚ ਹਸਪਤਾਲ ਭੇਜਿਆ ਗਿਆ। ਇਸ ਹਾਦਸੇ ਦਾ ਕਾਰਨ ਓਵਰ ਸਪੀਡ ਅਤੇ ਧੁੰਦ ਕਾਰਨ ਲਾਈਟਾਂ ਦੀ ਰਿਫਲੈਕਸ਼ਨ ਦੱਸਿਆ ਜਾ ਰਿਹਾ ਹੈ।