9 ਵਾਰਡਾਂ ਦੀ ਪਾਣੀ ਸੱਮਸਿਆ ਦਾ ਹਲ 2 ਮਹੀਨਿਆਂ ਦੇ ਅੰਦਰ ਕੀਤਾ ਜਾਵੇਗਾ : ਭੱਠਲ
🎬 Watch Now: Feature Video
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਦੇ ਨਿਵਾਸੀਆਂ ਨਾਲ ਰਾਬਤਾ ਕੀਤਾ। ਊਨ੍ਹਾਂ ਨੇ ਲਹਿਰਾਗਾਗਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਬ ਡਵੀਜ਼ਨ ਪੱਧਰ ਤੇ ਉਨ੍ਹਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹਲ ਕਰਨ ਦੀ ਹਿਦਾਇਤ ਦਿੱਤੀ। 23 ਫਰਵਰੀ ਦੀ ਢੀਡਸਾਂ ਰੈਲੀ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਅਕਾਲੀਆਂ ਦੇ ਧੜੇ ਦਾ ਕਬੱਡੀ ਦਾ ਮੈਚ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ A ਤੋਂ ਲੈ ਕੇ Z ਤੱਕ ਟੁਕੜਿਆਂ ਵਿੱਚ ਹੈ। ਇਸ ਦਾ ਭੱਵਿਖ ਹੁਣ ਕਿਨਾਰੇ 'ਤੇ ਹੈ।